ਫਗਵਾੜਾ (ਸ਼ਿਵ ਕੋੜਾ) ਕੁਲਵਰਨ ਐਂਡ ਕੰਪਨੀ ਫਗਵਾੜਾ ਦੇ ਕੁਲਵਰਨ ਸਿੰਘ ਪਰਮਾਰ ਦੇ ਸਪੁੱਤਰ ਅਮਰਿੰਦਰ ਸਿੰਘ ਪਰਮਾਰ (ਨਨੂੰ) ਦੇ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਹੋਈ। ਇਸ ਮੌਕੇ ਭਾਈ ਮਨਜੀਤ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਤੇ ਕਈ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਪਰਮਾਰ ਪਰਿਵਾਰ ਦੇ ਰਤਨ ਸਿੰਘ ਪਰਮਾਰ,(ਗੁਰਦੀਪ ਸਿੰਘ੍ਰ ਪਰਮਾਰ,ਬਲਬੀਰ ਸਿੰਘ ਪਰਮਾਰ (ਯੂ.ਐਸ.ਏ),ਬੱਬੂ ਪਰਮਾਰ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ,ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ,ਸੀਨੀਅਰ ਪੱਤਰਕਾਰ ਮਨੋਹਰ ਲਾਲ ਕੋੜਾ,ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਪੁੱਤਰ ਕਮਲ ਧਾਲੀਵਾਲ, ਡਾਕਟਰ ਐਸ. ਮਹਿੰਦਰਾ,ਪੱਤਰਕਾਰ ਅਸ਼ੋਕ ਕੋੜਾ,ਟੀ਼.ਡੀ.ਚਾਵਲਾ,ਮੁਖਿੰਦਰ ਸਿੰਘ,ਤਯੱਸਵੀ ਭਾਰਦਵਾਜ,ਪੰਕਜ ਚਾਵਲਾ,ਦਲਜੀਤ ਸਿੰਘ ਪ੍ਰਾਇਮ, ਜਨੇਸ਼ ਜੈਨ,ਗਗਨ ਨਈਅਰ,ਸ਼ਿਵ ਕੌਡ਼ਾ ਪਤੱਰਕਾਰ,ਜਸਵੀਰ ਸਿੰਘ ਚਾਨਾ ਪਤੱਰਕਾਰ,ਮਲਕੀਅਤ ਸਿੰਘ ਰਘਬੋਤਰਾ,ਅਮੋਗ ਸੋਬਤੀ,ਸਬੋਧ ਸੋਬਤੀ,ਮੂਨੀਸ ਕੋੜਾ, ਸੂਮਿਤ ਕੋੜਾ,ਰੀਸੀ ਕੋੜਾ, ਅਜੇ ਗਰੋਵਰ,ਰਜੇਸ਼ ਜਲੋਟਾ,ਸਿਵੀ ਪ੍ਰਭਾਕਰ,ਆਦਿ ਸ਼ਹਿਰੀ ਸ਼ਾਮਿਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।