Sliderपंजाब

ਜਲੰਧਰ ਸ਼ਹਿਰ ਵਿੱਚ ਭਗਵਾਨ ਵਾਲਮੀਕੀ ਜੀ ਦੀ ਨਿਕਲੀ ਸ਼ੋਭਾ ਯਾਤਰਾ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਵੱਖ ਵੱਖ ਸਟੇਜਾਂ ਤੇ ਲਗਵਾਈ ਹਾਜ਼ਰੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਸਨਮਾਨਿਤ ਇਸ ਮੌਕੇ ਤੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ

ਜਲੰਧਰ ਸ਼ਹਿਰ ਵਿੱਚ ਭਗਵਾਨ ਵਾਲਮੀਕੀ ਜੀ ਦੀ ਨਿਕਲੀ ਸ਼ੋਭਾ ਯਾਤਰਾ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਵੱਖ ਵੱਖ ਸਟੇਜਾਂ ਤੇ ਲਗਵਾਈ ਹਾਜ਼ਰੀ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਸਨਮਾਨਿਤ ਇਸ ਮੌਕੇ ਤੇ ਭਗਵਾਨ ਵਾਲਮੀਕੀ ਉਤਸਵ ਕਮੇਟੀ ਦੇ ਚੇਅਰਮੈਨ ਸ੍ਰੀ ਵਿਪਨ ਸਬਰਵਾਲ ਸ੍ਰੀ ਜਤਿੰਦਰ ਨਿੱਕਾ ਸ੍ਰੀ ਚੇਤਨ ਆਨੰਦ ਅਤੇ ਸ਼ਕਤੀ ਨਗਰ ਭਗਵਾਨ ਵਾਲਮੀਕੀ ਆਸ਼ਰਮ ਵੱਲੋਂ ਲਗਾਏ ਗਏ ਮੰਚ ਤੇ ਸਨਮਾਨ ਵੀ ਕੀਤਾ ਗਿਆ ਇਸੇ ਤਰ੍ਹਾਂ ਸਰਦਾਰ ਭਾਟੀਆ ਨੇ ਲਾਡੋਵਾਲੀ ਰੋਡ ਵਿਖੇ ਸੇਠ ਪਰਿਵਾਰ ਵੱਲੋਂ ਲਗਾਏ ਗਏ ਮੰਚ ਵਿੱਚ ਵੀ ਹਾਜ਼ਰੀ ਭਰੀ ਤੇ ਲੰਗਰ ਦੀ ਸੇਵਾ ਨਿਭਾਈ ਇਸ ਮੌਕੇ ਤੇ ਸਰਦਾਰ ਭਾਟੀਆ ਦੇ ਨਾਲ ਅੰਮ੍ਰਿਤ ਪਾਲ ਸਿੰਘ ਭਾਟੀਆ ਮਹਿੰਦਰ ਪਾਲ ਨਿੱਕਾ ਸ੍ਰੀ ਅਸ਼ਵਨੀ ਅਰੋੜਾ ਮਨਪ੍ਰੀਤ ਸਿੰਘ ਮਨਮਿੰਦਰ ਸਿੰਘ ਭਾਟੀਆ ਅਤੇ ਹੋਰ ਸਾਥੀ ਮੌਜੂਦ ਸਨ

Related Articles

Back to top button