Sliderपंजाब

ਅੱਜ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੂਰਮਹਿਲ ਅਤੇ ਬਲਾਕ ਬਿਲਗਾ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਨੂਰਮਹਿਲ ਵਿਖੇ ਹੋਈ ਜਿਸ ਵਿਚ ਮਹਿਤਪੁਰ ਇਲਾਕੇ ਅੰਦਰ ਹੋ ਰਹੀ ਗੁੰਡਾਗਰਦੀ ਨਸ਼ਿਆਂ ਦੀ

ਅੱਜ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨੂਰਮਹਿਲ ਅਤੇ ਬਲਾਕ ਬਿਲਗਾ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਨੂਰਮਹਿਲ ਵਿਖੇ ਹੋਈ ਜਿਸ ਵਿਚ ਮਹਿਤਪੁਰ ਇਲਾਕੇ ਅੰਦਰ ਹੋ ਰਹੀ ਗੁੰਡਾਗਰਦੀ ਨਸ਼ਿਆਂ ਦੀ ਬਦ ਰਹੀ ਸਮਗਲਿੰਗ ਆਏ ਦਿਨ ਹੋ ਰਹੀਆਂ ਲੁੱਟਾ ਖੋਹਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਦੀ ਨਿਖੇਧੀ ਕੀਤੀ ਗਈ ਅਤੇ ਮਿਤੀ08-10-2024 ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਮਹਿਤਪੁਰ ਦੇ ਘਿਰਾਓ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ ਮੀਟਿੰਗ ਵਿਚ ਜਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਜ਼ਿਲਾ ਸਕੱਤਰ ਗੁਰਕਮਲ ਸਿੰਘ ਸੁਰਿੰਦਰ ਸਿੰਘ ਮੱਖਣ ਸਿੰਘ ਕੰਦੋਲਾ ਗੁਰਨਾਮ ਸਿੰਘ ਤੱਗੜ ਅਵਤਾਰ ਸਿੰਘ ਜਸਵੰਤਸਿੰਘ ਧਰਮਿੰਦਰ ਸਿੰਘ ਜਸਕਮਲ ਸਿੰਘ ਗੁਰਮੇਲ ਸਿੰਘ ਸੁਰਜੀਤ ਸਿੰਘ ਅਤੇ ਸਾਹਿਬ ਸਿੰਘ ਆਦਿ ਹਾਜ਼ਰ ਸਨ

Related Articles

Back to top button