
ਜਲੰਧਰ 19 ਮਾਰਚ ਦੁਨੀਆ ਦੇ ਚੌਥੇ ਥੰਮ ਮੀਡੀਆ ਵਿੱਚ ਬਲਖਣ ਪਹਿਚਾਣ ਬਣਾਉਣ ਵਾਲੇ ਹਿੰਦ ਸਮਾਚਾਰ ਗਰੁੱਪ ਤੇ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਵੱਲੋਂ ਪਾਰਕ ਪਲਾਜਾ ਤੇ ਬਲਡੋਜਾ ਨਾਲ ਢਹਿ ਢੇਰੀ ਕਰਨ ਵਾਲੀ ਕਾਰਵਾਈ ਮੀਡੀਆ ਨਾਲ ਬਦਲੇ ਦੀ ਭਾਵਨਾ ਰੱਖ ਕੇ ਕੀਤੀ ਨਿੰਦਣਯੋਗ ਕਾਰਵਾਈ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਘਟੀਆ ਬਾਉਣੀ ਸੋਚ ਨੇ ਸਾਬਤ ਕਰ ਦਿੱਤਾ ਹੈ ਹੈ ਸਤਾ ਦੇ ਹੰਕਾਰ ਵਿੱਚ ਮੁੱਖ ਮੰਤਰੀ ਪੰਜਾਬ ਲੋਕ ਹਿੱਤ ਆਵਾਜ਼ ਉਠਾਉਣ ਵਾਲੇ ਹਿੰਦ ਸਮਾਚਾਰ ਗਰੁੱਪ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ ਇਹ ਕਿਸੇ ਵੀ ਕੀਮਤ ਤੇ ਬਰਤਾਸਤ ਨਹੀਂ ਕੀਤਾ ਜਾ ਸਕਦਾ ਹਿੰਦ ਸਮਾਚਾਰ ਗਰੁੱਪ ਦੇ ਨਾਲ ਸਮੁੱਚਾ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਚਟਾਣ ਵਾਂਗ ਖੜਾ ਹੈ ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਮੰਨਣ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਸਾਂਝਾ ਕਰਦੇ ਆ ਕਹੇ ਸਰਦਾਰ ਮੰਨਣ ਨੇ ਕਿਹਾ ਕਿ ਸਰਕਾਰ ਵੱਲੋਂ ਪਾਰਕ ਪਲਾਜਾ ਦੀ ਬਿਲਡਿੰਗ ਤੇ ਬੇਤਹਾਸ਼ਾ ਧੱਕੇਸ਼ਾਹੀ ਰਾਹੀ ਬਲਡੋਜਰ ਫੇਰ ਕੇ ਜੋ ਕਾਰਵਾਈ ਕੀਤੀ ਹੈ ਇਸ ਦੀ ਹਰ ਵਰਗ ਪੁਰ ਚਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹਾਂ