Sliderपंजाब

ਪ੍ਰੈਸ ਨੋਟ ਸ਼੍ਰੋਮਣੀ ਅਕਾਲੀ ਦਲ ਦਫਤਰ ਨੂਰ ਮਹਿਲ ਉਦਘਾਟਨ ਕੱਲ ਸਵੇਰੇ 10 ਵਜੇ

ਜਰੂਰੀ ਬੇਨਤੀ ਨੂਰਮਹਿਲ ਸ਼ਹਿਰ ਦੇ ਦਫਤਰ ਦਾ ਉਦਘਾਟਨ 23/05/2024 ਦਿਨ ਵੀਰਵਾਰ ਨੂੰ ਸਮਾਂ ਸਵੇਰੇ 10 ਵਜੇ, ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਜਲੰਧਰ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਕਰਨਗੇ ਨੂਰਮਹਿਲ ਸ਼ਹਿਰ ਦੇ ਹਰ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਨੇੜੇ ਰਾਮ ਮੰਦਿਰ ਨੂਰਮਹਿਲ ਤੋਂ ਨਕੋਦਰ ਰੋਡ ਤੇ ਖੁੱਲਿਆ ਹੈ ਸੋ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦਫਤਰ ਵਿੱਚ ਜਰੂਰ ਪਹੁੰਚੋ, ਤਾਂ ਜੋ ਆਪਾਂ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕਰ ਸਕੀਏ।.

Related Articles

Back to top button