
ਜਲੰਧਰ ਲੋਕਸਭਾ ਹਲਕੇ ਵਿੱਚ ਭਾਰੀ ਗਿਣਤੀ ਵਿੱਚ ਯੂ ਪੀ ਅਤੇ ਬਿਹਾਰ ਤੋਂ ਆਏ ਹੋਏ ਸਾਡੇ ਭੈਣ ਭਰਾ ਵਸੇ ਹਨ ਅਤੇ ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਐਡਵੋਕੇਟ ਰਾਜੂ ਅੰਬੇਡਕਰ ਅਤੇ ਐਡਵੋਕੇਟ ਸੰਦੀਪ ਸਿੰਘ ਲੱਖਾ ਕਿ ਦੇ ਯਤਨਾਂ ਨਾਲ ਇਹਨਾਂ ਸਾਰੇ ਹੀ ਵੋਟਰਾਂ ਨੇ ਇਹ ਸੰਕਲਪ ਲਿਆ ਕਿ ਉਹ ਆਪਣੀ ਵੋਟ ਸਿਰਫ ਤੇ ਸਿਰਫ ਚੰਨੀ ਸਾਬ ਨੂੰ ਹੀ ਪਾਉਣਗੇ। ਕਿਉਕਿ ਚੰਨੀ ਸਾਬ ਹੀ ਇੱਕ ਅਜਿਹੇ ਸ਼ਖਸ ਹਨ ਜਿਨ੍ਹਾਂ ਦਾ ਇਕ ਸਟੈਂਡ ਹੈ ਅਤੇ ਇੱਕ ਪਾਰਟੀ ਲਈ ਵੋਟਾਂ ਮੰਗ ਰਹੇ ਹਨ। ਬਾਕੀ ਸਾਰੇ ਉਮੀਦਵਾਰ ਅੱਜ ਕਿਸੇ ਪਾਰਟੀ ਵਿੱਚ ਤੇ ਕੱਲ ਕਿਸੇ ਪਾਰਟੀ ਤੋਂ ਆਏ ਹੋਏ ਨੇ, ਇਹਨਾਂ ਦਾ ਕੋਈ ਕਿਰਦਾਰ ਨਹੀਂ ਹੈ। ਉਹ ਇਹਨਾਂ ਤੇ ਕਿਵੇਂ ਯਕੀਨ ਕਰ ਲੈਣ। ਇਸ ਕਰਕੇ ਸਾਡੀ ਵੋਟ ਸਿਰਫ ਤੇ ਸਿਰਫ ਚੰਨੀ ਸਾਬ ਨੂੰ ਹੀ ਜਾਵੇਗੀ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।