ਜਲੰਧਰ (ਨਿਤਿਨ ਕੌੜਾ )  :  ਕਰਵਾ ਚੌਥ ਦੇ ਤਿਉਹਾਰ ਨੂੰ ਰਾਜਾ ਗਾਰਡਨ ਦੀਆਂ ਔਰਤਾਂ ਨੇ ਬੜੀ ਧੂਮਧਾਮ ਨਾਲ ਮਨਾਇਆ ਉਹਨਾਂ ਨੇ ਇਹਦੇ ਵਿੱਚ ਕਈ ਗੇਮ ਖੇਡੀਆਂ ਤੰਬੋਲਾਂ ਖੇਡਿਆ ਤੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਇਸ ਦੀ ਅਗਵਾਈ ਸਪਨਾ ਸਹਿਗਲ ਤੇ ਮਨਦੀਪ ਕੌਰ ਨੇ ਕੀਤੀ ਇਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੌਂਸਲਰ ਚੰਦਰਜੀਤ ਕੌਰ ਸੰਧਾ ਵੀ ਸ਼ਾਮਿਲ ਹੋਏ ਇਸ ਤੋਂ ਇਲਾਵਾ ਦਿਵਿਆ ਨੀਤੂ ਅੰਜਨਾ ਸ਼ਰਮਾ ਅਨੀਤਾ ਚੇਤਨਾ ਜੋਤੀ ਰੀਤੀਕਾ ਨੀਰੂ ਮਹਿਰਾ ਮੈਡਮ ਸ਼ਰਮਾ ਕਵਿਤਾ ਸਰਗੀ ਟਵਿੰਕਲ ਸੋਨੀਆ ਸ਼ਰਮਾ ਪਲਵੀ ਪ੍ਰੀਤੀ ਰੂਹੀ ਸਾਰੀਕਾ ਸ਼ੇਫਾਲੀ ਸਿੰਪੀ ਵੀ ਇਸ ਚ ਸ਼ਾਮਿਲ ਹੋਏ