ਐਡਵੋਕੇਟ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰਪੁਰਬ ਤੇ ਅਦਾਲਤ ਦੇ ਬਾਹਰ ਛਬੀਲ ਦੀ ਸੇਵਾ ਕੀਤੀ ਜੀਸ ਵਿਚ ਐਡਵੋਕੇਟ ਅੰਮ੍ਰਿਤਪਾਲ ਸ਼ਿੰਘ ਚਾਵਲਾ, ਐਡਵੋਕੇਟ ਕੁਨਾਲ ਸੱਚਰ ਅਤੇ ਐਡਵੋਕੇਟ ਹੋਰ ਸਾਥੀਆਂ ਨੇ ਇਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ