
ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਕਾਂਗਰਸ ਭਵਨ ਜਲੰਧਰ ਵਿਖੇ 79 ਵਾਂ ਆਜ਼ਾਦੀ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਮੌਜੂਦਾ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਆਜ਼ਾਦੀ ਦਿਹਾੜੇ ਦੀ ਸਾਰਿਆਂ ਨੇ ਇਕ ਦੂਸਰੇ ਨੂੰ ਵਧਾਈ ਦਿੱਤੀ ਅਤੇ ਜਿੰਨਾਂ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਬਲੀਦਾਨ ਦਿੱਤਾ ਉਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ । ਇਸ ਮੌਕੇ ਤੇ ਪ੍ਰਗਟ ਸਿੰਘ ਵਿਧਾਇਕ ਅਤੇ ਸਾਬਕਾ ਮੰਤਰੀ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਵਿਧਾਇਕ , ਰਜਿੰਦਰ ਬੇਰੀ ਸਾਬਕਾ ਵਿਧਾਇਕ ਅਤੇ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਸੁਰਿੰਦਰ ਕੋਰ ਹਲਕਾ ਇੰਚਾਰਜ ਜਲੰਧਰ ਵੈਸਟ , ਮਨੋਜ ਕੁਮਾਰ ਮਨੂੰ ਵੜ੍ਹਿੰਗ, ਨਰੇਸ਼ ਵਰਮਾ, ਪ੍ਰੇਮ ਨਾਥ ਦਕੋਹਾ, ਬ੍ਰਹਮ ਦੇਵ ਸਹੋਤਾ, ਮਨਦੀਪ ਜੱਸਲ, ਰਵਿੰਦਰ ਲਾਡੀ, ਰਸ਼ਪਾਲ ਜੱਖੂ, ਵਿਪਨ ਕੁਮਾਰ, ਡਾ ਜਸਲੀਨ ਸੇਠੀ , ਅਵਤਾਰ ਵਿਰਦੀ , ਨਿਸ਼ਾਂਤ ਘਈ, ਅਨਿਲ ਕੁਮਾਰ, ਪ੍ਰਭਦਿਆਲ ਭਗਤ, ਯਸ਼ ਪਾਲ, ਐਡਵੋਕੇਟ ਸੂਰਜ ਪ੍ਰਕਾਸ਼ ਲਾਡੀ, ਬਚਨ ਲਾਲ, ਵਿਜੇ ਦਕੋਹਾ, ਪ੍ਰੇਮ ਸੈਣੀ, ਕਿਸ਼ਨ ਲਾਲ ਮੱਟੂ, ਆਲਮ ਚੁਗਿੱਟੀ, ਅਸ਼ਵਨੀ ਸ਼ਰਮਾ, ਦਵਿੰਦਰ ਸਿੰਘ, ਕੀਮਤੀ ਸੈਣੀ, ਡਾ ਜਸਲੀਨ ਸੇਠੀ, ਰਣਜੀਤ ਰਾਣੋ, ਸਰਬਜੀਤ ਪਿੰਕੀ, ਸੁਰਜੀਤ ਕੌਰ,ਮਨਦੀਪ ਕੌਰ, ਜਸਵਿੰਦਰ ਜੱਸੀ, ਰਣਜੀਤ ਕੌਰ ਮੌਜੂਦ ਸਨ