1. ਭੂ-ਮਾਫੀਆ ਦੇ ਮੁੱਖ ਸਰਗਣਾ ਪ੍ਰਿਤਪਾਲ ਸਿੰਘ, ਨਿਸ਼ਾਂਤ ਗੁਪਤਾ, ਮਨੋਜ ਕੁਮਾਰ, ਹਰਬੰਸ ਲਾਲ, ਤਰਸੇਮ ਸਿੰਘ, ਅਤੇ ਸਰਪੰਚਾਂ ਅਤੇ ਪੰਚਾਂ ਜਿਨ੍ਹਾਂ ਨੇ ਪਿੰਡ ਕੰਗਈਵਾਲ ਹੈਦਬਸਤ ਨੰਬਰ 202 ਮੁੱਖ ਸਾਜਿਸ਼ ਕਰਤਾ ਹਨ ਜਿਨਾਂ ਨੇ ਪੰਚਾਇਤ ਏਹ ਦੀ ਸਰਕਾਰੀ ਜਮੀਨ 30 ਸਾਲਾਂ ਤੋਂ ਖੁਰਦ ਬੁਰਦ ਕੀਤਾ ਹੈ।

2. ਆਮ ਆਦਮੀ ਪਾਰਟੀ ਦੀ ਸਰਕਾਰ ਜਲੰਧਰ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਭੂ-ਮਾਫੀਆ ਨਕੇਲ ਕੱਸਣ ਵਿੱਚ ਹੋਈ ਫੇਲ ਸਰਕਾਰੀ ਅਧਿਕਾਰੀ ਹੋਏ ਬੇ-ਲਗਾਮ ਨਹੀਂ ਹੋ ਰਹੀ ਦਿੱਤੀਆਂ ਹੋਈਆਂ ਐਪੀਲੀਕੇਸ਼ਨਾਂ ਦੀ ਸੁਣਵਾਈ ਡੀਸੀ ਸਾਹਿਬ, ਐਸਡੀਐਮ ਸਾਹਿਬ, ਤਹਿਸੀਲਦਾਰ ਸਾਹਿਬ, ਕਾਨਗੋ, ਪਟਵਾਰੀ ਡੀਡੀਪੀਓ, ਬੀਡੀਪੀਓ ਅਤੇ ਪਿੰਡ ਕੰਗਈਵਾਲ ਹੱਦਬਸਤ ਨੰਬਰ 202 ਦੇ ਸਰਪੰਚਾਂ ਅਤੇ ਪੰਚਾਂ ਦੀ ਭੂ ਮਾਫੀਏ ਨਾਲ ਮਿਲੀ ਭੁਗਤ ਹੋਣ ਕਰਕੇ ਪੰਜਾਬ ਸਰਕਾਰ ਨੂੰ ਹੋਇਆ ਨਾ ਪੂਰਾ ਹੋਣ ਵਾਲਾ ਨੁਕਸਾਨ 30 ਸਾਲ ਤੋਂ ਪਿੰਡ ਕੰਗਣੀਵਾਲ ਦੀ ਪੰਚਾਇਤ ਦੇਹ ਦੀ ਸਰਕਾਰੀ ਜਮੀਨ 26 ਏਕੜ ਦੀ ਜੇਕਰ ਬੋਲੀ ਹੁੰਦੀ ਤਾਂ 2 ਕਰੋੜ 34 ਲੱਖ ਤੋਂ ਵੱਧ ਠੇਕਾ ਆਉਣਾ ਸੀ ਪਿੰਡ ਦੇ ਸਰਪੰਚਾਂ ਅਤੇ ਪੰਚਾਂ ਨੇ ਭੂ ਮਾਫੀਆ ਨਾਲ ਮਿਲ ਕੇ ਪਿੰਡ ਕੰਗਈਵਾਲ ਨੂੰ ਅਤੇ ਪੰਜਾਬ ਸਰਕਾਰ ਨੂੰ ਬਹੁਤ ਜਿਆਦਾ ਵਿਤੀ ਨੁਕਸਾਨ ਕੀਤਾ ਇਸ ਦਾ ਜਿੰਮੇਵਾਰ ਕੌਣ 07/08/2008 ਨੂੰ ਮਾਣਯੋਗ ਡਵੀਜ਼ਨਲ ਡਿਪਟੀ ਡਾਇਰੈਕਟਰ ਜਲੰਧਰ ਦੀ ਅਦਾਲਤ ਵਿੱਚ ਪਿੰਡ ਕੰਗਈਵਾਲ ਦੀ ਜਮੀਨ ਨੂੰ ਪੰਚਾਇਤ ਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਸੀ ਫਿਰ 2008 ਵਿੱਚ ਜੋ ਵੀ ਸਰਪੰਚ ਅਤੇ ਪੰਚ ਸਨ ਇਹਨਾਂ ਨੇ ਪੰਚਾਇਤ ਦੇਹ ਦੀ ਜਮੀਨ ਦੀ ਪੈਰਵਾਈ ਨਹੀਂ ਕੀਤੀ 2008 ਤੋਂ ਲੈ ਕੇ 2018 ਤੱਕ ਪੰਚਾਇਤ ਦੇਹ ਦੀ ਜਮੀਨ ਦੀਆਂ ਰਜਿਸਟਰੀਆਂ ਹੋਈਆਂ ਜੋ ਵੀ 2008 ਤੋਂ ਲੈ ਕੇ 2018 ਤੱਕ ਬੀ ਡੀ ਪੀ ਓ ਈਸਟ, ਪੰਚਾਇਤ ਸਕੱਤਰ,ਸਰਪੰਚ ਅਤੇ ਪੰਚ ਮੌਜੂਦ ਸਨ ਉਹ ਸਖਤ ਤੋਂ ਸਖਤ ਸਜ਼ਾ ਦੇ ਹੱਕਦਾਰ ਹਨ

੩. ਪਿੰਡ ਕੰਗਈਵਾਲ ਹੱਦ ਬਸਤੀ ਨੰਬਰ 202 ਪੰਚਾਇਤ ਦੇਹ ਦੀ ਸਰਕਾਰੀ ਜਮੀਨ ਰੈਵਨਿਊ ਵਿਭਾਗ ਅਤੇ ਪੰਚਾਇਤੀ ਵਿਭਾਗ ਦੀ ਭੂ-ਮਾਫੀਆ ਨਾਲ ਮਿਲੀ ਭੁਗਤ ਹੋਣ ਕਰਕੇ 22 ਸਾਲਾਂ ਤੋਂ ਖੁਰਦ ਬੁਰਦ ਕੀਤੀ ਹੋਈ ਸੀ 22 ਸਾਲ ਬਾਅਦ ਕੰਗਈਵਾਲ ਦੀ ਪੰਚਾਇਤ ਦੇ ਨਾਂ ਤੇ ਹੋਣੀ ਚਾਹੀਦੀ ਸੀ ਪਰ ਪੰਚਾਇਤ ਦੇਹ ਦੀ 1989-1990 ਮੁਤਾਬਿਕ ਨਹੀਂ ਕੀਤੀ ਗਈ 155 ਕਨਾਲ 12 ਮਰਲੇ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਤੇ ਕਰ ਦਿੱਤੀ ਤਾਂ ਜੋ ਕਿ ਭੂ ਮਾਫ਼ੀਆ ਨੂੰ ਵੀ ਖੁਸ਼ ਰੱਖਣਾ ਜ਼ਰੂਰੀ ਸੀ 22 ਸਾਲਾਂ ਦੇ ਵਿੱਚ ਸੰਨ 2014 ਤੋਂ ਲੈ ਕੇ ਸੰਨ 2016 ਤੱਕ ਪੰਚਾਇਤ ਦੀ ਜਮੀਨ ਦੀਆਂ ਤਿੰਨ ਏਕੜ ਵਿਚ ਵੱਖ ਵੱਖ ਜਮੀਨਾਂ ਤੇ ਫੈਕਟਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਤੇ ਰਾਜਿਸਟਰੀਆਂ ਕਿਸ ਤਰਾਂ ਹੋ ਗਈਆਂ ਅਤੇ ਕਿਸ ਤਹਿਸੀਲਦਾਰ ਕਾਨੂੰਗੋ ਅਤੇ ਪਟਵਾਰੀ ਦੀ ਭੂ ਮਾਫੀਆ ਨਾਲ ਮਿਲੀ ਭੁਗਤ ਹੋਣ ਕਰਕੇ ਪੰਚਾਇਤ ਦੇਹ ਦੀ ਜਮੀਨ ਦੀਆਂ

ਚਲਦਾ,,,,

….2….

ड ਰਾਜਿਸਟਰੀਆਂ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਤੇ ਕਿਸ ਤਰ੍ਹਾਂ ਹੋ ਗਈਆਂ ਪੰਜਾਬ ਸਰਕਾਰ ਅਤੇ ਪਿੰਡ ਕੰਗਣੀਵਾਲ ਨੂੰ ਹੋਇਆ ਕਰੋੜਾਂ ਦਾ ਘਾਟਾ ਪੰਜਾਬ ਸਰਕਾਰ ਦੇ ਜਲੰਧਰ ਦੇ ਮੰਤਰੀ ਖਾਮੋਸ਼ ਹੋਣ ਕਰਕੇ ਸਰਕਾਰੀ ਤੰਤਰ ਹੋਇਆ ਬੇ-ਲਗਾਮ ਹੋ ਗਿਆ ਨਹੀਂ ਹੋ ਰਹੀ ਦਿੱਤੀਆਂ ਹੋਈਆਂ ਐਪਲੀਕੇਸ਼ਨਾਂ ਦੀ ਸੁਣਵਾਈ ਸਾਡੇ 7 ਸਾਲ ਤੋਂ ਦਰ ਦਰ ਭਟਕ ਰਿਹਾ ਹਾਂ ਆਮ ਆਦਮੀ ਪਾਰਟੀ ਦੇ ਜਲੰਧਰ ਦੇ ਕੁਝ ਮੰਤਰੀਆਂ ਦੀ ਭੂ ਮਾਫੀਆ ਨਾਲ ਮਿਲੀ ਭੁਗਤ ਹੋਣ ਕਰਕੇ ਜਿਲਾ ਜਲੰਧਰ ਵਿੱਚ ਇੱਕ ਵੀ ਜਮੀਨ ਭੂ ਮਾਫੀਆ ਤੋਂ ਖਾਲੀ ਨਹੀਂ ਹੋ ਸਕੀ ਸਰਕਾਰੀ ਤੰਤਰ ਨੂੰ ਵੀ ਪੰਜਾਬ ਸਰਕਾਰ ਦਾ ਕੋਈ ਵੀ ਪਰਵਾਹ ਨਹੀਂ ਸਭ ਸਰਕਾਰੀ ਅਧਿਕਾਰੀ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਹਨ ਕੋਈ ਵੀ ਸਰਕਾਰੀ ਅਧਿਕਾਰੀ ਠੋਸ ਕਾਰਵਾਈ ਨਹੀਂ ਕਰ ਸਕਿਆ ਕਿਉਂਕਿ ਸਰਕਾਰੀ ਅਧਿਕਾਰੀਆਂ ਦੀ ਦਲਾਲੀ ਬੰਦ ਹੋ ਜਾਵੇਗੀ ਮਾਜੂਦਾ ਕਾਨੂੰਗੋ ਤਜਿੰਦਰ ਸਿੰਘ ਮੋਬਾਈਲ ਫੋਨ ਨੰਬਰ 9872005063 ਹੈ ਦੀ ਤਾਜਾ ਰਿਪੋਰਟ 20/6/25 ਨੂੰ ਜੋ ਤਿਆਰ ਕੀਤੀ ਸੀ ਵਿੱਚ ਪੰਚਾਇਤ ਦੇਹ ਦੀ ਜ਼ਮੀਨ ਨੂੰ ਪ੍ਰਾਈਵੇਟ ਮਾਲਕਾਂ ਦੀ ਦੱਸਿਆ ਗਿਆ ਪਹਿਲਾਂ ਵੀ ਇਕ ਕਾਨੂੰਗੋ ਨੇ ਪੰਚਾਇਤ ਦੀ ਜਮੀਨ ਨੂੰ ਪ੍ਰਾਈਵੇਟ ਦੱਸਿਆ ਸੀ ਜਿਸ ਵਿਰੁੱਧ ਬੀਡੀਪੀਓ ਈਸਟ ਜਲੰਧਰ ਨੇ ਲਿਖਤੀ ਸ਼ਿਕਾਇਤ ਕੀਤੀ ਸੀ ਪਰੰਤੂ ਕੋਈ ਵੀ ਠੋਸ ਕਾਰਵਾਈ ਨਹੀਂ ਹੋਈ ਪ੍ਰਿਤਪਾਲ ਸਿੰਘ ਢਿੱਲੋਂ ਪੈਲਿਸ ਦਾ ਮਾਲਕ ਜਿਸ ਦਾ ਮੋਬਾਈਲ ਫੋਨ ਨੰਬਰ 9876600018 ਜਿਸ ਕੋਲ 1996 ਤੋਂ ਪੰਚਾਇਤ ਦੇਹ ਦੀ 12 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਬੀਡੀਪੀਓ ਈਸਟ ਜਲੰਧਰ ਵੱਲੋਂ ਪੱਤਰ ਨੰਬਰ1932 ਮਿਤੀ 27/12/2023 ਨੂੰ ਜਾਰੀ ਕੀਤਾ ਸੀ ਜਿਸ ਵਿੱਚ 68 ਲੱਖ 85 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਸੀ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪੰਚਾਇਤ ਦੇਹ ਦੀ ਸਰਕਾਰੀ ਜਮੀਨ ਤੇ ਕਬਜ਼ਾ ਕੀਤੇ ਨੂੰ ਅੱਜ ਤੱਕ ਉਸ ਉਪਰ ਸਰਪੰਚਾਂ ਅਤੇ ਪੰਚਾਂ ਅਤੇ ਪੰਚਾਇਤ ਵਿਭਾਗ ਦੀ ਭੂ-ਮਾਫੀਆ ਨਾਲ ਮਿਲੀ ਭੁਗਤ ਹੋਣ ਕਰਕੇ ਪੰਜਾਬ ਸਰਕਾਰ ਨੂੰ ਅਤੇ ਪਿੰਡ ਕੰਗਲੀਵਾਲ ਹੱਦਬਸਤ ਨੰਬਰ 202 ਨੂੰ ਹੋਇਆ ਨਾ ਪੂਰਾ ਹੋਣ ਵਾਲਾ ਘਾਟਾ ਪ੍ਰਿਤਪਾਲ ਸਿੰਘ ਕੋਲ ਨਾਂ ਤਾਂ ਜੁਰਮਾਨਾ ਵਸੂਲ ਕੀਤਾ ਗਿਆ ਅਤੇ ਨਾ ਹੀ ਪੰਚਾਇਤ ਦੇਹ ਦੀ ਜ਼ਮੀਨ ਖਾਲੀ ਹੋ ਸਕੀ ਜਿਨਾਂ ਆਦਮੀਆਂ ਨੇ ਪੰਚਾਇਤ ਦੇਹ ਦੀ ਸਰਕਾਰੀ ਜਮੀਨ ਦੀਆਂ ਰਾਜਿਸਟਰੀਆਂ ਕਰਵਾਈਆਂ ਹਨ ਉਹਨਾਂ ਵਿੱਚੋ ਕੁੱਝ ਵਿਅਕਤੀਆਂ ਦੇ ਨਾਮ ਤੇ ਮੋਬਾਈਲ ਫੋਨ ਨੰਬਰ ਇਸ ਤਰ੍ਹਾਂ ਹਨ:

• ਨਿਸ਼ਾਨ ਗੁਪਤਾ 9815289100

* ਮਨੋਜ ਕੁਮਾਰ 9876640770

* ਹਰਬੰਸ ਲਾਲ 9876041481

* ਤਰਸੇਮ ਸਿੰਘ 9417106209

ਚਲਦਾ,3

….3….

4. ਭੰਡਾਰੀ ਸਾਬਣ ਫੈਕਟਰੀ ਵਾਲਿਆਂ ਅਤੇ ਹੋਰ ਕਈਆਂ ਨੇ ਪੰਚਾਇਤ ਦੀ ਜਮੀਨ ਦੀਆਂ ਰਜਿਸਟਰੀਆਂ ਆਪਣੇ ਨਾਮ ਤੇ ਕਰਵਾਈਆਂ ਹਨ ਜਿਨ੍ਹਾਂ ਪੰਚਾਇਤ ਦੀ ਸਰਕਾਰੀ ਜਮੀਨ ਦੀਆਂ ਰਾਜਿਸਟਰੀਆਂ ਹੋਈਆਂ ਹਨ ਉਹਨਾਂ ਦੇ ਖਸਰਾ ਨੰਬਰ ਇਸ ਤਰ੍ਹਾਂ ਹਨ:

• ਪੰਚਾਇਤ ਦੇਹ ਦੀ ਸਰਕਾਰੀ ਜਮੀਨ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਹਨ ਉਹਨਾਂ ਖਸਰਾ ਨੰਬਰ ਇਸ 3ª IN A 11//6/2/1 (0-12),11//6/2/3 (1-10), 23//6/4/1( 0-18), 23//7/3/2 (0-14),

23//6/2/2 (1-1), 23//7/2/2 (0-12, ), 10//11/1 (0-17), 10//11/3 (3-0),10//12/1/2 ( 0- .9),10//12/1/2/3 (0-7), 11//7/1/2 (6-10), 33//22/2 (2-16), 39//2/2 (2-2). 41-42//4/1 (2-6) 80. (0-6) 80/1 (0-14), 11//7/2 (1-0) 81/1 (1-4) 81//1 (0-5), 10//14/2 (2-4), 9//10/1. (0-15), 10//25/1/2 (3-11)

ਪ੍ਰਿਤਪਾਲ ਸਿੰਘ ਦੇ ਕੋਲ 30 ਸਾਲਾਂ ਤੋਂ 12 ਏਕੜ ਜਮੀਨ ਤੇ ਕਬਜ਼ਾ ਹੈ ਉਸ ਦੇ ਖਸਰਾ ਨੰਬਰ ਇਸ ਤਰ੍ਹਾਂ

IN A 1//21, 1//22, 2//11, 2//21, 2//31, 2//191, 2//201, 2//21/11, 2//221, 2//23/21, 3//51, 3//61, 3//71, 3//13/11, 3//141, 3//151, 3//16/11, 3//17/1

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।