ਜੇਲ੍ਹਾਂ ਵਿੱਚ ਬੰਦ ਹਰ ਤਰ੍ਹਾਂ ਦੇ ਦੋਸ਼ੀਆਂ ਨੂੰ ਜਮਾਨਤ ਮਿਲ ਸਕਦੀ ਹੈ ਪਰ ਬੰਦੀ ਸਿੰਘਾਂ ਨੂੰ ਨਹੀਂ ਸਿੱਖ ਤਾਲਮੇਲ ਕਮੇਟੀ
ਹਿੰਦੁਸਤਾਨ ਵਿੱਚ ਇਹ ਗੱਲ ਪ੍ਰਮਾਣਿਤ ਹੋ ਗਈ ਹੈ ਕਿ ਬਲਾਤਕਾਰ , ਕਤਲਾਂ ਤੇ ਨਸ਼ੇ ਦਾ ਵਪਰ ਕਰਨ ਦੇ ਦੋਸ਼ੀਆਂ ਨੂੰ ਤਾਂ ਜ਼ਮਾਨਤ ਮਿਲ ਸਕਦੀ ਹੈ ਪੈਰੋਲ ਮਿਲ ਸਕਦੀ ਹੈ ਪਰ ਕੌਮ ਲਈ 30,32, ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਨੂੰ ਜੇਲ ਵਿੱਚੋ ਇੱਕ ਦਿਨ ਦੀ ਵੀ ਨਾ ਜਮਾਨਤ ਅਤੇ Continue Reading









