ਨਗਰ ਨਿਗਮ ਚੋਣਾਂ ਵਿੱਚ ਸਰਕਾਰ ਪੂਰੀ ਤਰਾਂ ਨਾਲ ਕਰ ਰਹੀ ਹੈ ਧੱਕਾ : ਪਰਗਟ ਸਿੰਘ ਸਾਬਕਾ ਮੰਤਰੀ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ
ਸਰਕਾਰੀ ਅਮਲੇ ਦਾ ਕੀਤਾ ਜਾ ਰਿਹਾ ਦੁਰਉਪਯੋਗ , ਚਾਹੇ ਨਗਰ ਨਿਗਮ ਹੋਵੇ, ਚਾਹੇ ਪੁਲਿਸ ਪ੍ਰਸ਼ਾਸ਼ਨ ਹੋਵੇ, ਚਾਹੇ ਜੀ ਐਸ ਟੀ ਵਿਭਾਗ, ਚਾਹੇ ਬਿਲਡਿੰਗ ਬ੍ਰਾਂਚ ਹੋਵੇ ਇਹ ਸਭ ਆਪ ਦੇ ਵਲੰਟੀਅਰ ਬਣ ਕੇ ਕਰ ਰਹੇ ਹਨ । ਸਾਬਕਾ ਮੰਤਰੀ ਪਰਗਟ ਸਿੰਘ, ਅਵਤਾਰ ਸਿੰਘ ਜੂਨੀਅਰ ਵਿਧਾਇਕ, ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ Continue Reading