“ਵਿਸ਼ਵ ਆਬਾਦੀ ਦਿਵਸ” ਮੁਹਿੰਮ ਦੌਰਾਨ ਜਿਲ੍ਹੇ ‘ਚ 18 ਜੁਲਾਈ ਤੱਕ ਲਗਾਏ ਜਾਣਗੇ ਪਰਿਵਾਰ ਨਿਯੋਜਨ ਕੈਂਪ: ਸਿਵਲ ਸਰਜਨ ਡਾ. ਰਾਜੇਸ਼ ਗਰਗ
ਜਲੰਧਰ (10 ਜੁਲਾਈ, 2026): ਸੀਮਿਤ ਪਰਿਵਾਰ ਅਤੇ ਖੁਸ਼ਹਾਲ ਸਮਾਜ ਇੱਕ ਸਿਹਤਮੰਦ, ਵਿਕਸਤ ਅਤੇ ਸੁਖੀ ਜੀਵਨ ਦਾ ਆਧਾਰ ਹਨ। ਇਸ ਸੋਚ ਦਾ ਮੁੱਖ ਮੰਤਵ ਵਧਦੀ ਅਬਾਦੀ ਨੂੰ ਕਾਬੂ ਕਰਨਾ, ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣਾ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਡਾ. ਰਾਜੇਸ਼ Continue Reading









