ਸ਼ਰੇਆਮ ਹੋ ਰਹੀ ਪੈਸੇ ਦੀ ਬਰਬਾਦੀ, ਨਗਰ ਨਿਗਮ ਦਾ ਕੋਈ ਵੀ ਬਾਲੀ-ਵਾਰਸ ਨਹੀ: ਰਜਿੰਦਰ ਬੇਰੀ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਕੱਢੀ ਭੜਾਸ
ਵਾਰਡ ਨੰ.25 ਦੇ ਅਧੀਨ ਆਉਂਦੇ ਮੁਹੱਲਾ ਰਿਆਜਪੁਰਾ ਵਿਖੇ ਇਕ ਵਾਟਰ ਸਪਲਾਈ ਦੀ ਲੀਕੇਜ, ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀ, ਪਰ ਇਸ ਮੁਹੱਲੇ ਵਿਚ ਪੂਰੇ ਮੁਹੱਲੇ ਦੀ ਵਾਟਰ ਸਪਲਾਈ ਦੀ ਪਾਈਪ ਪੁੱਟ ਦਿੱਤੀ ਗਈ, ਲੋਕਾਂ ਨੂੰ ਆਪਣੇ ਘਰਾਂ ਦੇ ਕੁਨੈਕਸ਼ਨ ਨਵੇਂ ਲੈਣੇ ਪਏ । ਹੁਣ ਇਹ ਗਲੀ ਬਣਾਈ ਜਾ ਰਹੀ Continue Reading









