ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਨੇ ਕੇ.ਐੱਮ.ਵੀ. ਵਿੱਚ ਪੁਸਤਕ ‘ਦਿ ਲਿਟਰੇਰੀ ਪਰਸਪੈਕਟਿਵਜ਼’ ਦਾ ਕੀਤਾ ਵਿਮੋਚਨ
ਕਨ੍ਯਾ ਮਹਾ ਵਿਦਿਆਲਾ (ਆਟੋਨੋਮਸ) ਉੱਚ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਲਿਆਉਣ ਵਿੱਚ ਹਮੇਸ਼ਾਂ ਅਗੇ ਰਿਹਾ ਹੈ। ਸਮੇਂ-ਸਮੇਂ ‘ਤੇ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਿੱਖਿਆ, ਸਮਾਜ, ਦੇਸ਼ ਦੀ ਤਰੱਕੀ, ਅਰਥਵਿਵਸਥਾ ਅਤੇ ਰਾਜਨੀਤਿਕ ਪਹਿੱਲਿਆਂ ‘ਤੇ ਆਧਾਰਿਤ ਵੱਖ-ਵੱਖ ਗਵੈਸ਼ਣ ਪੱਤਰ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਇਸੇ ਲੜੀ ਵਿੱਚ, ਅੰਗ੍ਰੇਜ਼ੀ ਸਨਾਤਕੋੱਤਰ ਵਿਭਾਗ ਵਲੋਂ Continue Reading