ਲੱਧੇਵਾਲੀ ਫਲਾਈਓਵਰ ਦਾ ਗਾਡਰ ਟੁੱਟਾ, ਪ੍ਰਸ਼ਾਸ਼ਨ ਪਿਆ ਸੁੱਤਾ: ਰਜਿੰਦਰ ਬੇਰੀ
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਚੁਗਿੱਟੀ ਵਾਲੇ ਪਾਸਿਓ ਜਦੋ ਆਪਣਾ ਲੱਧੇਵਾਲੀ ਫਲਾਈਓਵਰ ਉਪਰ ਚੜਦੇ ਆ, ਉਪਰੋ ਅੱਧਾ ਟੁੱਟ ਚੁਕਿਆ ਹੈ । ਪਰ ਪ੍ਰਸ਼ਾਸ਼ਨ ਸੁੱਤਾ ਪਿਆ ਹੈ । ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ । ਜਿਹੜਾ ਬਾਕੀ ਅੱਧਾ Continue Reading







