ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਐਨ ਆਈ ਐਸ ਐਮ ‘ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਮੈਕ ਫੋਰਮ ਦੁਆਰਾ ‘ਨੈਸ਼ਨਲ ਇੰਸਟੀਚਿਊਟ ਆਫ਼ ਸਿਕਿਓਰਿਟੀਜ਼ ਮਾਰਕੀਟ’ ‘ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕਰਵਾਇਆ। ਇਸ ਵਰਕਸ਼ਾਪ ਵਿੱਚ ਸ਼੍ਰੀ ਨਾਗੇਸ਼ ਕੁਮਾਰ ਅਤੇ ਸ਼੍ਰੀਮਤੀ ਅਨੀਤਾ ਸੈਣੀ, ਜਿਨ੍ਹਾਂ ਕੋਲ ਸਟਾਕ ਮਾਰਕੀਟ ਔਪਰੇਸ਼ਨ ਅਤੇ ਸੇਬੀ ਲਾਅ ਐਂਡ ਫਾਈਨੈਂਸ਼ੀਅਲ ਮਾਰਕੀਟ Continue Reading