ਕੁਝ ਪਾਰਟੀਆਂ ਆਪਣੇ ਵੋਟ ਬੈਂਕ ਲਈ ਸਿੱਖ ਕੌਮ ਨੂੰ ਡੇਰਾਵਾਦ ਵੱਲ ਧੱਕਣ ਨੂੰ ਉਤਾਵਲੀਆਂ
ਸਿੱਖ ਤਾਲਮੇਲ ਕਮੇਟੀ ਗੁਰੂ ਨਾਨਕ ਸਾਹਿਬ ਸਿੱਖ ਕੌਮ ਨੂੰ ਸ਼ਬਦ ਗੁਰੂ ਨਾਲ ਜੋੜਕੇ ਵਿਅਕਤੀਵਾਦ ਤੋਂ ਉਪਰ ਉਠਾ ਕੇ ਸਿੱਖਾਂ ਨੂੰ ਪਾਖੰਡ ਵੇਹਮਾ ਭਰਮਾ ਤੋਂ ਕੱਢਿਆ ਉਸ ਤੋਂ ਬਾਅਦ ਦਸ ਗੁਰੂ ਸਾਹਿਬਾਨ ਨੇ ਸਾਨੂੰ ਨਿਰੰਤਰ ਬਾਣੀ ਨਾਲ ਜੋੜਿਆ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਦਾ ਸੰਪਾਦਨ ਕਰੇ ਪੋਥੀ ਪਰਮੇਸ਼ਰ ਦਾ Continue Reading









