ਗੁਰਦਾਸਪੁਰ ਵਿੱਚ ਦਿਨ ਦਿਹਾੜੇ ਅਪਰਾਧੀਆਂ ਵੱਲੋਂ ਸੁਨਿਆਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ, ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਅਤੇ ਮੂੰਹ ‘ਤੇ ਪੱਟੀ ਬੰਨ੍ਹ ਕੇ ਖ਼ਤਰਨਾਕ ਹਥਿਆਰਾਂ ਦੇ ਜ਼ੋਰ ‘ਤੇ ਕਰੀਬ ₹7 ਕਰੋੜ ਦੀ ਲੁੱਟ ਕਰ ਲਈ ਗਈ। ਲੁਟੇਰੇ ਸਿਰਫ਼ ਸੋਨਾ-ਚਾਂਦੀ ਹੀ ਨਹੀਂ ਲੈ ਗਏ, ਸਗੋਂ ਸਬੂਤ ਮਿਟਾਉਣ ਲਈ CCTV ਵੀ ਉਖਾੜ ਕੇ ਲੈ ਗਏ।
ਗੁਰਦਾਸਪੁਰ ਵਿੱਚ ਦਿਨ ਦਿਹਾੜੇ ਅਪਰਾਧੀਆਂ ਵੱਲੋਂ ਸੁਨਿਆਰ ਦੇ ਪਰਿਵਾਰ ਨੂੰ ਬੰਧਕ ਬਣਾ ਕੇ, ਹੱਥ-ਪੈਰ ਰੱਸੀ ਨਾਲ ਬੰਨ੍ਹ ਕੇ ਅਤੇ ਮੂੰਹ ‘ਤੇ ਪੱਟੀ ਬੰਨ੍ਹ ਕੇ ਖ਼ਤਰਨਾਕ ਹਥਿਆਰਾਂ ਦੇ ਜ਼ੋਰ ‘ਤੇ ਕਰੀਬ ₹7 ਕਰੋੜ ਦੀ ਲੁੱਟ ਕਰ ਲਈ ਗਈ। ਲੁਟੇਰੇ ਸਿਰਫ਼ ਸੋਨਾ-ਚਾਂਦੀ ਹੀ ਨਹੀਂ ਲੈ ਗਏ, ਸਗੋਂ ਸਬੂਤ ਮਿਟਾਉਣ ਲਈ CCTV ਵੀ Continue Reading









