ਗੁਰਦਵਾਰਾ ਕਰਤਾਰਪੁਰ ਸਾਹਿਬ ਜੀ ਦੇ ਬੰਦ ਪਏ ਲਾਂਘੇ ਬਾਰੇ ਪਰਧਾਨ ਮੰਤਰੀ ਦੀ ਚੁੱਪੀ ਕਈ ਸੰਕਿਆ ਨੂੰ ਜਨਮ ਦਿੰਦੀ ਹੈ।
ਗੁਰਦਵਾਰਾ ਕਰਤਾਰਪੁਰ ਸਾਹਿਬ ਜੀ ਦੇ ਬੰਦ ਪਏ ਲਾਂਘੇ ਬਾਰੇ ਪਰਧਾਨ ਮੰਤਰੀ ਦੀ ਚੁੱਪੀ ਕਈ ਸੰਕਿਆ ਨੂੰ ਜਨਮ ਦਿੰਦੀ ਹੈ। ਸਿੱਖ ਤਾਲਮੇਲ ਕਮੇਟੀ ਗੁਰਦੁਆਰਾ ਸ੍ਰੀ ਕਰਤਾਰ ਪੁਰ ਸਾਹਿਬ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਹਿਆਤੀ ਦੇ ਆਖਰੀ 17 ਸਾਲ ਗੁਜ਼ਾਰੇ ਸਨ ਜੌ ਵੰਡ ਵੇਲੇ ਪਾਕਿਸਤਾਨ ਵਿਚ ਰਹਿ ਗਿਆ ਸੀ 75 Continue Reading









