ਜਿਲ੍ਹਾ ਹਸਪਤਾਲ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਲਈ 35 ਹਾਉਸ ਸਰਜਨਾਂ ਦੀ ਹੋਈ ਕਾਊਂਸਲਿੰਗ
ਜਲੰਧਰ (26.05.2025): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਹਸਪਤਾਲ ਜਲੰਧਰ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਲਈ ਹਾਊਸ ਸਰਜਨਾਂ ਦੀ ਕਾਊਂਸਲਿੰਗ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਹੋਈ। ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਹੇਠ ਹੋਈ ਕਾਊਂਸਲਿੰਗ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ Continue Reading