ਸਿੱਖ ਤਾਲਮੇਲ ਕਮੇਟੀ ਵੱਲੋਂ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ ਗਿਆ
ਜਲੰਧਰ( ਨਿਤਿਨ ਕੌੜਾ ):ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਅੱਗੇ ਤੋਰਦੇ ਹੋਏ ਸਿਖ ਤਾਲਮੇਲ ਕਮੇਟੀ ਵਲੋ ਆਰੰਭ ਕੀਤੇ ਮਹੀਨਾਵਾਰ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਇਸ ਮਹੀਨੇ ਦਾ ਸਮਾਗਮ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਗੁਰਵਿੰਦਰ ਸਿੰਘ ਸਿੱਧੂ ਜੀ ਦੇ ਗ੍ਰਹਿ 16 ਗੋਲਡਨ ਕਲੋਨੀ, ਬਲਾਕ ਸੀ, ਨੇੜੇ ਬਾਬਾ ਢਾਬਾ, ਦੀਪ ਨਗਰ Continue Reading







