ਟੈਂਡਰ ਪੂਲ ਮਾਮਲੇ ਨੇ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਉਤੇ ਚੁੱਕੇ ਸਵਾਲ, ਮੇਅਰ, ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀ ਘੇਰੇ ‘ਚ, ਸ਼ਹਿਰ ਦੀ ਹਾਲਤ ਬਦ ਤੋਂ ਬਦਤਰ, ਲੋਕ ਬੇਹਾਲ – ਵਿਰੋਧ ਦੀ ਤੀਬਰ ਲਹਿਰ*
ਜਲੰਧਰ () : ਵੈਸਟ ਵਿਧਾਨ ਸਭਾ ਹਲਕੇ ਵਿੱਚ ਟੈਂਡਰ ਪੂਲ ਮਾਮਲੇ ਨੇ ਸਥਾਨਕ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਖ਼ਬਰਾਂ ਅਨੁਸਾਰ, ਕਈ ਠੇਕੇਦਾਰ ਇੱਕ ਹੋਟਲ ਵਿੱਚ ਇਕੱਠੇ ਹੋ ਕੇ ਟੈਂਡਰ ਪੂਲ ਕਰਦੇ, ਜੋ ਕਿ ਕਾਨੂੰਨੀ ਤੌਰ ‘ਤੇ ਗਲਤ ਅਤੇ ਨੈਤਿਕ ਤੌਰ ‘ਤੇ ਨਿੰਦਣਯੋਗ ਹੈ। ਇਨ੍ਹਾਂ ਟੈਂਡਰਾਂ Continue Reading