ਡਾ. ਰਮਨ ਗੁਪਤਾ ਨੇ ਸਿਵਲ ਸਰਜਨ ਵਜੋਂ ਕਮਾਨ ਸੰਭਾਲੀ, ਕਿਹਾ – ਲੋਕ ਸੇਵਾ ਤੇ ਸਿਹਤ ਸੁਰੱਖਿਆ ਨੂੰ ਦਿੱਤੀ ਜਾਵੇਗੀ ਤਰਜੀਹ
ਜਲੰਧਰ, (1 ਸਤੰਬਰ 2025) ਡਾ. ਰਮਨ ਗੁਪਤਾ ਨੇ ਸੋਮਵਾਰ ਨੂੰ ਸਿਵਲ ਸਰਜਨ (ਕਾਰਜਕਾਰੀ) ਵਜੋਂ ਆਪਣਾ ਚਾਰਜ ਸੰਭਾਲਿਆ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਲੋਕ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਗੌਤਮ ਨਗਰ ਵਿੱਚ ਡਾਇਰੀਆ ਨਾਲ ਪ੍ਰਭਾਵਿਤ ਲੋਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਭਾਗ Continue Reading