
पंजाबशिक्षा और संस्कृति
ਚੌਥੀ ਵਾਰ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦਾ ਪ੍ਰਧਾਨ ਬਣਨ ਤੇ ਮਾਂ ਬਗਲਾਮੁਖੀ ਦਰਬਾਰ ਅਤੇ ਮਾਂ ਚਿੰਤਪੂਰਨੀ ਦਰਬਾਰ ਦੇ ਦਰਸ਼ਨ ਕੀਤੇ ਅਤੇ ਸਾਰਿਆ ਦੀ ਮੰਗਲ ਕਾਮਨਾ ਦੀ ਅਰਦਾਸ ਕੀਤੀ ।

ਚੌਥੀ ਵਾਰ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦਾ ਪ੍ਰਧਾਨ ਬਣਨ ਤੇ ਮਾਂ ਬਗਲਾਮੁਖੀ ਦਰਬਾਰ ਅਤੇ ਮਾਂ ਚਿੰਤਪੂਰਨੀ ਦਰਬਾਰ ਦੇ ਦਰਸ਼ਨ ਕੀਤੇ ਅਤੇ ਸਾਰਿਆ ਦੀ ਮੰਗਲ ਕਾਮਨਾ ਦੀ ਅਰਦਾਸ ਕੀਤੀ । ਰਾਜਿੰਦਰ ਬੇਰੀ ਨੇ ਕਿਹਾ ਕਿ ਮਾਤਾ ਰਾਣੀ ਦੇ ਦਰਬਾਰ ਤੋ ਜੋ ਸੱਚੀ ਸ਼ਰਧਾ ਨਾਲ ਜੋ ਵੀ ਮੰਗਦਾ ਹੈ, ਮਾਤਾ ਰਾਣੀ ਉਸਦੀ ਝੋਲੀ ਜਰੂਰ ਭਰਦੀ ਹੈ । ਇਸ ਮੌਕੇ ਤੇ ਕਰਨ ਸੁਮਨ, ਕਪਿਲ ਦੇਵ, ਰਾਜੇਸ਼ ਜਿੰਦਲ, ਮੁਨੀਸ਼ ਪਾਹਵਾ, ਜਤਿੰਦਰ ਭਗਤ, ਰੋਕੀ ਚੱਢਾ ਮੌਜੂਦ ਸਨ



