Sliderपंजाब

ਜਲੰਧਰ ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਲੋਕਸਭਾ ਉਮੀਦਵਾਰ ਵਕੀਲਾਂ ਦੇ ਨਾਲ ਨਾਲ ਓਹਨਾ ਦੇ ਕਲਰਕ ਐਸੋਸੀਏਸ਼ਨ ਦੇ ਮੈਂਬਰਾ ਨਾਲ ਵੀ ਮੁਲਾਕਾਤ ਕੀਤੀ ਹੋਵੇ

ਜਲੰਧਰ ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਲੋਕਸਭਾ ਉਮੀਦਵਾਰ ਵਕੀਲਾਂ ਦੇ ਨਾਲ ਨਾਲ ਓਹਨਾ ਦੇ ਕਲਰਕ ਐਸੋਸੀਏਸ਼ਨ ਦੇ ਮੈਂਬਰਾ ਨਾਲ ਵੀ ਮੁਲਾਕਾਤ ਕੀਤੀ ਹੋਵੇ। ਸ. ਚਰਨਜੀਤ ਸਿੰਘ ਚੰਨੀ ਜੀ ਅਜਿਹੇ ਪਹਿਲੇ ਉਮੀਦਵਾਰ ਹਨ ਜਿਨ੍ਹਾਂ ਨੇ ਕਲਰਕ ਐਸੋਸੀਏਸ਼ਨ ਨਾਲ ਮਿਲ ਕੇ ਓਹਨਾ ਦੀ ਮੁਸ਼ਕਲਾਂ ਨੂੰ ਸੁਣਿਆ ਅਤੇ ਇਹ ਵਿਸ਼ਵਾਸ ਦਵਾਇਆ ਕਿ ਉਹ ਓਹਨਾ ਦੀ ਹਰ ਮੁਸ਼ਕਲ ਦਾ ਹੱਲ ਵੀ ਪਹਿਲ ਦੇ ਆਧਾਰ ਤੇ ਕਰਨਗੇ। ਇਸ ਮੌਕੇ ਤੇ ਜਿਲਾ ਕਲਰਕ ਐਸੋਸੀਏਸ਼ਨ, ਜਲੰਧਰ ਦੇ ਮੈਂਬਰ ਗਗਨ ਸ਼ਰਮਾ, ਪੰਕਜ, ਦੀਪਕ ਨਾਹਰ, ਸੁਸ਼ੀਲ ਬੰਟੀ, ਅਸ਼ੋਕ ਕੰਡਾ ਅਤੇ ਹੋਰ ਵੀ ਸ਼ਾਮਲ ਹੋਕੇ ਓਹਨਾ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।

ਇਸ ਮੀਟਿੰਗ ਕਰਵਾਉਣ ਵਿੱਚ ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਐਡਵੋਕੇਟ ਰਾਕੇਸ਼ ਕਨੌਜੀਆ ਅਤੇ ਐਡਵੋਕੇਟ ਰਾਜੂ ਅੰਬੇਡਕਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Related Articles

Back to top button