Sliderपंजाब

ਬ੍ਰੇਕਿੰਗ ਨਿਊਜ਼: ਸੁਰਜੀਤ ਕੌਰ ਆਪ ਤੋਂ ਵਾਪਸ ਆ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ

ਦੁਪਹਿਰ ਨੂੰ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਚ ਹੋਏ ਸੀ ਸ਼ਾਮਲ , ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਜੰਗੀਰ ਕੌਰ ਦੀ ਮਿਹਨਤ ਰੰਗ ਲਿਆਈ ਸ਼ਾਮ ਨੂੰ ਫਿਰ ਕੀਤੀ ਘਰ ਵਾਪਸੀ ਤੇ ਇਲੈਕਸਨ ਡਟਣ ਦਾ ਕੀਤਾ ਐਲਾਨ।

Related Articles

Back to top button