Sliderपंजाब

ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋ ਨਕੋਦਰ ਦੀਆਂ ਦੋਨਾ ਡਿਵੀਜ਼ਨਾਂ ਅੱਗੇ ਰੋਸ ਧਰਨਾ ਦਿੱਤਾ ਗਿਆ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੈਡੀ ਸੀਜ਼ਨ ਦੌਰਾਨ ਅੱਠ ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਜਿਸ ਤਰਾਂ ਸਰਕਾਰ ਵਾਦਾ ਕਰਕੇ ਹੁਣ ਛੇ ਘੰਟੇ ਸਪਲਾਈ ਦੇ ਰਹੀ ਹੈ

ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋ ਨਕੋਦਰ ਦੀਆਂ ਦੋਨਾ ਡਿਵੀਜ਼ਨਾਂ ਅੱਗੇ ਰੋਸ ਧਰਨਾ ਦਿੱਤਾ ਗਿਆ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੈਡੀ ਸੀਜ਼ਨ ਦੌਰਾਨ ਅੱਠ ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਜਿਸ ਤਰਾਂ ਸਰਕਾਰ ਵਾਦਾ ਕਰਕੇ ਹੁਣ ਛੇ ਘੰਟੇ ਸਪਲਾਈ ਦੇ ਰਹੀ ਹੈ ਇਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਅਤੇ ਜੇ ਕਰ ਸਰਕਾਰ ਨੇ ਇਸ ਧਰਨੇ ਤੋਂ ਬਾਅਦ ਸਪਲਾਈ ਅੱਠ ਘੰਟੇ ਨਾ ਦਿੱਤੀ ਤਾਂ ਕਿਸਾਨ ਇਸ ਤੋਂ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਤੋਂ ਇਲਾਵਾ ਕਿਸਾਨਾਂ ਨੇ ਡੈਮੇਜ ਟਰਾਸਫਾਰਮਰ ਚੌਵੀ ਘੰਟੇ ਅੰਦਰ ਬਦਲਣ ਦੀ ਮੰਗ ਕੀਤੀ ਅਤੇ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਬਿਜਲੀ ਨਿਗਮ ਅੰਦਰ ਮੁਲਾਜਮਾਂ ਦੀ ਭਰਤੀ ਕਰਕੇ ਖਾਲੀ ਪੋਸਟਾ ਭਰੀਆਂ ਜਾਣ ਧਰਨੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਜਿਲਾ ਸਕੱਤਰ ਗੁਰਕਮਲ ਸਿੰਘ ਮੀਤ ਪ੍ਰਧਾਨ ਤਰਪ੍ਰੀਤ ਸਿੰਘ ਉੱਪਲ ਹਰਦੀਪ ਸਿੰਘ ਸੁਰਜੀਤ ਸਿੰਘ ਸਮਰਾ ਰਜਿੰਦਰ ਸਿੰਘ ਮੰਡ ਦਵਿੰਦਰ ਸਿੰਘ ਗੁਰਨਾਮ ਸਿੰਘ ਤੱਗੜ ਆਦਿ ਨੇ ਸੰਬੋਦਨ ਕੀਤਾ

Related Articles

Back to top button