
ਜਲੰਧਰ: ਅੱਜ ਕਾਂਗਰਸ ਭਵਨ ਜਲੰਧਰ ਵਿਖੇ ਸ਼੍ਰੀਮਤੀ ਡੋਲੀ ਸ਼ਰਮਾ ( ਨੈਸ਼ਨਲ ਸਪੋਕਸਪਰਸਨ) ਏ.ਆਈ.ਸੀ.ਸੀ ਵਲੋ ਮਹਿਲਾ ਆਰਕਸ਼ਨ ਬਿੱਲ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ । ਇਸ ਮੌਕੇ ਤੇ ਉਨਾਂ ਦੇ ਨਾਲ ਡਾ ਰਾਜ ਕੁਮਾਰ ਵੇਰਕਾ ਸਾਬਕਾ ਮੰਤਰੀ ਪੰਜਾਬ, ਗੌਤਮ ਸੇਠ ਨੈਸ਼ਨਲ ਸਪੋਕਸਪਰਸਨ ਏ ਆਈ ਸੀ ਸੀ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਡਾ ਜਸਲੀਨ ਸੇਠੀ ਕੌਂਸਲਰ ਅਤੇ ਸੀਨੀਅਰ ਮਹਿਲਾ ਕਾਂਗਰਸੀ ਲੀਡਰ, ਕੰਚਨ ਠਾਕੁਰ ਪ੍ਰਧਾਨ ਜਿਲਾ ਮਹਿਲਾ ਕਾਂਗਰਸ ਜਲੰਧਰ ਮੌਜੂਦ ਸਨ