
ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 136 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਮਾਰਚ ਕੱਢਿਆ ਗਿਆ ਅਤੇ ਇਸ ਮੌਕੇ ਤੇ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਅਤੇ ਇਹ ਮਾਰਚ ਡਾ ਬੀ ਆਰ ਅੰਬੇਡਕਰ ਚੌਂਕ ਤੱਕ ਪਹੁੰਚਿਆ ਅਤੇ ਸਾਰੇ ਆਗੂਆਂ ਨੇ ਡਾ ਬੀ ਆਰ ਅੰਬੇਡਕਰ ਚੌਂਕ ਵਿਖੇ ਸਥਿਤ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਜ਼ਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਹਲਕਾ ਜਲੰਧਰ ਵੈਸਟ ਤੋ ਇੰਚਰਾਜ ਸੁਰਿੰਦਰ ਕੌਰ, ਹਲਕਾ ਕਰਤਾਰਪੁਰ ਤੋ ਇੰਚਾਰਜ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ, ਹਲਕਾ ਨਕੋਦਰ ਤੋ ਇੰਚਰਾਜ ਡਾ ਨਵਜੋਤ ਸਿੰਘ ਦਾਹੀਆ , ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ,ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਵਿਧਾਇਕ ਅਤੇ ਜਿਲਾ ਪ੍ਰਧਾਨ ਦਿਹਾਤੀ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ , ਨਵਦੀਪ ਜਰੇਵਾਲ, ਡਾ ਜਸਲੀਨ ਸੇਠੀ, ਜਗਦੀਸ਼ ਦਕੋਹਾ, ਵਿਜੇ ਦਕੋਹਾ, ਮਨਦੀਪ ਜੱਸਲ, ਪਵਨ ਕੁਮਾਰ, ਜਤਿੰਦਰ ਜੋਨੀ, ਮੱਖਣ ਸਿੰਘ, ਰਵਿੰਦਰ ਲਾਡੀ, ਰਸ਼ਪਾਲ ਜੱਖੂ, ਸੁਖਵਿੰਦਰ ਲੰਬੜਦਾਰ, ਜਗਜੀਤ ਜੀਤਾ, ਮੁਕੇਸ਼ ਗਰੋਵਰ , ਵਿਕਰਮ ਸ਼ਰਮਾ, ਬ੍ਰਹਮ ਦੇਵ ਸਹੋਤਾ, ਵਿਪਨ ਕੁਮਾਰ, ਪ੍ਰਭਦਿਆਲ ਭਗਤ, ਲੱਕੀ ਮੱਕੜ , ਮਹੇਸ਼ ਠਾਕੁਰ, ਨੀਰਜ ਜੱਸਲ, ਬਚਨ ਲਾਲ , ਸੰਜੀਵ ਦੁਆ, ਵਿਕਰਮ ਭੰਡਾਰੀ, ਰਮੇਸ਼ ਕੁਮਾਰ, ਅਜੈ ਦੱਤਾ, ਮਨਜੀਤ ਸਿਮਰਨ, ਸੰਜੇ ਸੋਨਕਰ, ਦੀਨਾ ਨਾਥ ਜੈਸਵਾਲ, ਨਿਸ਼ਾਂਤ ਘਈ, ਕਪਿਲ ਦੇਵ, ਆਲਮ ਅਲੀ, ਦਵਿੰਦਰ ਸਿੰਘ, ਦਰਸ਼ਨ ਪਹਿਲਵਾਨ, ਅਸ਼ੋਕ ਹੰਸ, ਸੁਧੀਰ ਘੁੱਗੀ , ਹਰੀ ਦਾਸ, ਰਾਣਾ ਹਰਸ਼ ਵਰਮਾ, ਜਗਦੀਪ ਸੋਨੂੰ ਸੰਧਰ , ਸਤਪਾਲ ਮਿੱਕਾ, ਮਾਸਟਰ ਸ਼ਰੀਫ਼ ਚੰਦ, ਜਗਮੋਹਨ ਛਾਬੜਾ, ਅਨਿਲ ਕੁਮਾਰ, ਰਵੀ ਬੱਗਾ, ਮੁਨੀਸ਼ ਪਾਹਵਾ, ਅਰੁਣ ਸਹਿਗਲ, ਹਾਮਿਦ ਮਸੀਹ, ਗੁਲਸ਼ਨ ਮਿੱਡਾ, ਪਰਮਜੀਤ ਗੋਲਡੀ, ਅਸ਼ਵਨੀ ਜੰਗਰਾਲ , ਸੁਦੇਸ਼ ਕੁਮਾਰ ਭਗਤ, ਅਰੁਣ ਰਤਨ, ਹੀਰਾ ਸਿੰਘ, ਪ੍ਰਦੀਪ ਸ਼ਰਮਾ, ਮੁਖਤਿਆਰ ਅਹਿਮਦ ਅੰਸਾਰੀ, ਭੁਪਿੰਦਰ ਅਨੂੰ, ਆਤਮ ਪ੍ਰਕਾਸ਼ ਪਾਸ਼ੀ, ਆਨੰਦ ਬਿੱਟੂ, ਕਿਸ਼ੋਰੀ ਲਾਲ, ਰਣਜੀਤ ਰਾਣੋ, ਜਸਵਿੰਦਰ ਜੱਸੀ, ਆਸ਼ਾ ਰਾਣੀ, ਰੋਹਨ ਚੱਢਾ,ਲੇਖ ਰਾਜ, ਪ੍ਰੇਮ ਸੈਣੀ, ਅਸ਼ੋਕ ਖੰਨਾ, ਕਿਸ਼ਨ ਲਾਲ ਮਟੂ , ਦਵਿੰਦਰ ਸ਼ਰਮਾ ਬੋਬੀ, ਸੂਰਜ ਪ੍ਰਕਾਸ਼ ਲਾਡੀ , ਮਹਿੰਦਰ ਪਾਲ ਸਿੰਘ, ਰਿਪੀਕਾ ਰਾਣੀ, ਬਲਜਿੰਦਰ ਸਿੰਘ ਕੰਗ, ਜਸਵੀਰ ਸਿੰਘ ਸ਼ੀਰਾ, ਸੀਤਲ ਸਿੰਘ ਢਿੱਲੋਂ, ਅਜੀਜ ਮਸੀਹ, ਵਿਜੇ ਸੱਭਰਵਾਲ, ਮਨਜਿੰਦਰ ਸਿੰਘ, ਬਚਿੱਤਰ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ, ਧਰਮਵੀਰ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਮੱਲੀ, ਬਲਜੀਤ ਸਿੰਘ ਜੌਹਲ, ਮੌਜੂਦ ਸਨ