
ਸਿੰਘ ਚੰਨੀ ਵਾਰਡ ਨੰਬਰ 10 ਤੋਂ ਨੌਜਵਾਨ ਆਜ਼ਾਦ ਉਮੀਦਵਾਰ ਤੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਵਾਰਡ ਨੰਬਰ 10 ਤੋਂ ਜੋ ਵੱਡੇ ਹੁੰਗਾਰੇ ਅਤੇ ਵਾਰਡ ਵਾਸੀਆਂ ਦੇ ਨਾਲ ਕਾਗਜ ਦਾਖਲ ਕੀਤੇ ਗਏ ਹਨ, ਮੈਂ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਮੈਨੂੰ ਇਨਾ ਮਾਣ ਬਖਸ਼ਿਆ ਹੈ ਮੈਂ ਹਮੇਸ਼ਾ ਵਾਰਡ ਵਾਸੀਆਂ ਦਾ ਵਾਅਦਾ ਕਰਦਾ ਹਾਂ ਕਿ 24 ਘੰਟੇ 7 ਦਿਨ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਵਾਂਗਾ, ਜੋ ਪਿਛਲੇ ਸਮੇਂ ਵਾਰਡ ਦੇ ਵਿੱਚ ਸਿਆਸੀ ਬਦਲਾਖੋਰੀ ਕਰਕੇ ਵਾਰਡ ਦੇ ਕੰਮ ਜਾਂ ਵਾਰਡ ਵਾਸੀਆਂ ਦੇ ਬਾਰੇ ਨਹੀਂ ਸੋਚਿਆ ਗਿਆ, ਉਹ ਕੰਮ ਪਹਿਲ ਦੇ ਅਧਾਰ ਤੇ ਵਾਰਡ ਦੇ ਹਰ ਬੰਦੇ ਨੂੰ ਨਾਲ ਲੈ ਕੇ ਕਰਵਾਏ ਜਾਣਗੇ। ਵਾਰਡ ਦੇ ਹਰ ਸੁੱਖ ਦੁੱਖ ਵਿੱਚ ਪਹਿਲਾਂ ਵੀ ਸ਼ਾਮਿਲ ਹੋਇਆ ਹਾਂ ਅਤੇ ਵਾਰਡ ਵਾਸੀਆਂ ਦੇ ਨਾਲ ਹਮੇਸ਼ਾ ਹੀ ਸੁਖ ਦੁੱਖ ਵਿੱਚ ਸ਼ਾਮਿਲ ਹੁੰਦਾ ਰਵਾਂਗਾ।ਮੈਂ ਸਮੂਹ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 26 ਤਰੀਕ ਨੂੰ ਵਾਰਡ ਨੰਬਰ 10 ਤੋਂ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਜੀ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਜੀ।