Sliderपंजाब

26 ਜੂਨ ਤੋਂ 29 ਜੂਨ ਤੱਕ ਸਕੂਟਰ ਮਾਰਕੀਟ ਬੰਦ ਰਹੇਗੀ

ਜਲੰਧਰ ਟੁ ਡੀਲਰ ਐਸੋਸੀਏਸ਼ਨ ਦੇ ਮੈਂਬਰਾਂ ਦੀਆਂ ਸਿਹਤ ਪਰਚੇਸ ਦੀਆਂ ਸਾਰੀਆਂ ਦੁਕਾਨਾਂ ਗਰਮੀਆਂ ਦੀਆਂ ਛੁੱਟੀਆਂ ਕਰਕੇ 26 ਜੂਨ ਤੋਂ 29 ਜੂਨ ਤੱਕ ਬੰਦ ਰਹਿਣਗੀਆਂ ਤੇ 30 ਜੂਨ ਤੋਂ ਦੁਕਾਨਾਂ ਆਮ ਵਾਂਗ ਖੁੱਲਣਗੀਆਂ, ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਕਿ ਇਹ ਜਾਣਕਾਰੀ ਇਸ ਲਈ ਜਾਰੀ ਕੀਤੀ ਗਈ ਹੈ ਕਿ ਦੂਰ ਦੁਰਾਡੇ ਤੋਂ ਆਏ ਹੋਏ ਗਾਹਕ ਪਰੇਸ਼ਾਨ ਨਾ ਹੋਣ, ਸਾਰੇ ਮੈਂਬਰ ਆਪਣੀਆਂ ਦੁਕਾਨਾਂ ਬੰਦ ਰੱਖਣ।

Related Articles

Back to top button