ਮਿਤੀ 15-8-2024 ਦਿਨ ਵੀਰਵਾਰ ਨੂੰ ਕਾਂਗਰਸ ਭਵਨ ਜਲੰਧਰ ਵਿਖੇ ਆਜਾਦੀ ਦਿਵਸ ਮਨਾਇਆ ਗਿਆ । ਜਲੰਧਰ ਤੋ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ ਚਰਨਜੀਤ ਸਿੰਘ ਚੰਨੀ , ਜਲੰਧਰ ਨਾਰਥ ਹਲਕੇ ਤੋ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ , ਰਜਿੰਦਰ ਸਿੰਘ ਸਾਬਕਾ ਐਸ ਐਸ ਪੀ , ਸ਼੍ਰੀਮਤੀ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ ਵਲੋ ਤਿਰੰਗਾ ਝੰਡਾ ਲਹਿਰਾਇਆ ਗਿਆ । ਇਸ ਮੌਕੇ ਤੇ ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ , ਪ੍ਰਮਜੋਤ ਸਿੰਘ ਸ਼ੈਰੀ ਚੱਢਾ ਸੀਨੀਅਰ ਉਪ ਪ੍ਰਧਾਨ , ਜਗਜੀਤ ਸਿੰਘ ਕੰਬੋਜ , ਰਾਜੇਸ਼ ਜਿੰਦਲ ਟੋਨੂੰ , ਰਸ਼ਪਾਲ ਜਖੂ , ਕੰਚਨ ਠਾਕੁਰ , ਰੇਨੂੰ ਸੇਠ , ਰਣਦੀਪ ਸਿੰਘ ਲੱਕੀ ਸੰਧੂ , ਰਜਿੰਦਰ ਚੌਹਾਨ , ਨਰੇਸ਼ ਵਰਮਾ , ਅਸ਼ਵਨ ਭੱਲਾ , ਹਨੀ ਜੋਸ਼ੀ , ਐਡਵੋਕੇਟ ਗੁਰਜੀਤ ਸਿੰਘ ਕਾਹਲੋ , ਐਡਵੋਕੇਟ ਰਾਜੂ ਅੰਬੇਦਕਰ , ਜਗਜੀਤ ਸਿੰਘ ਜੀਤਾ , ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ , ਮਨੋਜ ਕੁਮਾਰ ਮਨੂ ਬੜਿੰਗ , ਭਗਤ ਬਿਸ਼ਨ ਦਾਸ , ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ , ਬਲਰਾਜ ਠਾਕੁਰ ਸਾਬਕਾ ਪ੍ਰਧਾਨ , ਮਨਦੀਪ ਜੱਸਲ , ਵਿਜੈ ਕੁਮਾਰ ਦਕੋਹਾ , ਜਗਦੀਸ਼ ਕੁਮਾਰ ਦਕੋਹਾ , ਡਾ ਜਸਲੀਨ ਸੇਠੀ , ਬਲਬੀਰ ਅੰਗੁਰਾਲ , ਲਖਬੀਰ ਸਿੰਘ ਬਾਜਵਾ , ਮੀਨੂ ਬੱਗਾ , ਬਿਸ਼ੰਬਰ ਕੁਮਾਰ , ਨਰਿੰਦਰ ਪਹਿਲਵਾਨ , ਲਛਮਣ ਮਹੇ , ਮੁਨੀਸ਼ ਪਾਹਵਾ , ਸੁਦੇਸ਼ ਭਗਤ , ਅਰੁਣ ਰਤਨ , ਬ੍ਰਹਮ ਦੇਵ ਸਹੋਤਾ , ਜਗਦੀਪ ਸਿੰਘ ਸੋਨੂੰ ਸੰਧਰ , ਕਿਸ਼ਨ ਲਾਲ ਮਟੂ , ਅਸ਼ਵਨੀ ਸੋਂਧੀ , ਕੁਲਦੀਪ ਸ਼ਰਮਾ , ਅਸ਼ੋਕ ਹੰਸ , ਮੀਨਾਕਸ਼ੀ , ਤਿਲਕ ਰਾਜ ਚੋਹਕਾ , ਆਨੰਦ ਬਿੱਟੂ , ਵਿਕਾਸ ਤਲਵਾਡ਼ , ਮਨੋਜ ਧਨਵਾਲ , ਬਚਨ ਲਾਲ , ਡਾ ਸ਼ਿਵ ਦਿਆਲ ਮਾਲੀ , ਮਨਜੀਤ ਸਿੰਘ ਸਿਮਰਨ , ਜਗਮੋਹਨ ਸਿੰਘ ਛਾਬੜਾ , ਗੁਲਜ਼ਾਰੀ ਲਾਲ , ਵਿਕਰਮ ਭੰਡਾਰੀ , ਨਵਦੀਪ ਜਰੇਵਾਲ ਸ਼ਾਲੂ , ਸੰਜੀਵ ਦੁਆ , ਪ੍ਰਕਾਸ਼ ਖੜਗੇ , ਮੁਕੇਸ਼ ਗਰੋਵਰ , ਮਨਦੀਪ ਸਿੰਘ , ਵਿਨੋਦ ਨਾਰੰਗ , ਪ੍ਰੇਮ ਸੈਣੀ , ਰਜਿੰਦਰ ਸਹਿਗਲ , ਆਲਮ ਚੁਗਿੱਟੀ , ਸ਼ਬਨਮ , ਮੁਨੀਸ਼ ਪਾਹਵਾ , ਹਰਮੀਤ ਸਿੰਘ , ਵਿਕਰਮ ਸ਼ਰਮਾ , ਕਰਨ ਵਰਮਾ , ਅਰੁਣ ਸਹਿਗਲ , ਸੁਖਵਿੰਦਰ ਸੋਨੂ , ਹਰਭਜਨ ਸਿੰਘ , ਰਵਿੰਦਰ ਸਿੰਘ ਲਾਡੀ , ਮਨਦੀਪ ਕੌਰ , ਗੁਰਮੀਤ ਕੌਰ , ਆਸ਼ਾ ਅਗਰਵਾਲ ਮੌਜੂਦ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।