
ਮੁੱਲਾਪੁਰ ਦਾਖਾ {19ਅਗਸਤ } {ਰਕਬਾ } ਭਾਰਤ ਸਰਕਾਰ ਵਲੋਂ ਸਮਾਜ ਦੇ ਹਰ ਵਰਗ ਲਈ ਬਹੁਤ ਸਾਰੀਆਂ ਸਕੀਮਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਨੁੰ ਭਗਵੰਤ ਮਾਨ ਸਰਕਾਰ ਅਨਾ ਕਾਨੀ ਕੀਤੀ ਜਾ ਰਹੀ ਸੀਂ ਨੁੰ ਲੋਕਾਂ ਤੱਕ ਪੁਹਚਾਉਣ ਵਾਸਤੇ ਭਾਜਪਾ ਦੇ ਸੇਵਾਦਾਰ ਆਏ ਤੁਹਾਡੇ ਦੁਆਰਾ ਦੀਆਂ ਟੀਮਾਂ ਪਿਸਲੇ 1 ਮਹੀਨੇ ਤੋਂ ਵਿਧਾਨ ਸਭਾ ਦਾਖਾ ਵਿਚ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਵਿਚ ਅੱਜ ਪਿੰਡ ਫਲੇਵਾਲ ਵਿਖ਼ੇ 38 ਵੇਂ ਕੈੰਪ ਵਿਚ ਵਿਸਬਕਰਮਾਂ. ਪੀ ਐਮ. ਆਵਾਸ. ਅਸਰਿਤ ਸਹਾਇਤਾ ਬੁਢਾਪਾ. ਤੇ ਹੋਰ ਸਕੀਮਾਂ ਬਾਰੇ ਮੇਜਰ ਸਿੰਘ ਦੇਤਵਾਲ ਤੇ ਜਗਜੀਵਨ ਸਿੰਘ ਰਕਬਾ ਵਲੋਂ ਪਿੰਡ ਵਾਸੀਆਂ ਨੁੰ ਜਾਣਕਾਰੀ ਦਿਤੀ ਫਾਰਮ ਭਰਕੇ 5 ਲੱਖ ਵਾਲੇ ajusmn ਕਾਰਡਾਂ ਦੀ ਵੰਡ ਕੀਤੀ. ਮੌਕੇ ਜਸਕਰਨ ਸਿੰਗਜ. ਹਰਸਿਮਰਨ ਸਿੰਘ ਗੁਰਪਤੀਤ ਸਿੰਘ. ਭੁਪਿੰਦਰ ਸਿੰਘ. ਜਸਪ੍ਰੀਤ ਕੌਰ.ਕੁਲਵੰਤ ਕੌਰ ਮਨਪ੍ਰੀਤ ਸਿੰਘ. ਰਾਮਨਜੀਤ ਕੌਰ. ਬੂਟਾ ਸਿੰਘ.. ਮਨਜੀਤ ਕੌਰ. ਜਗਜੀਵਨ ਸਿੰਘ ਰਕਬਾ. ਗੁਰਜੀਤ ਕੌਰ. ਕਾਂਤਾ ਰਾਣੀ. ਸੋਨੂ. ਅੰਬੂ ਰਾਮ ਅਮਨਦੀਪ ਮਾਨ. ਪਿਓਸ. ਅੱਕਿਸ ਗੁਜਰ. ਕਮਲਜੀਤ ਕੌਰ ਤੋਂ ਇਲਾਵਾ ਬੱਡੀ ਗਿਣਤੀ ਵਿਚ ਪਿੰਡ ਵਾਸੀ ਫਲੇਵਾਲ ਹਾਜਰ ਸਨ.