ਅੱਜ ਨਾਮਦੇਵ ਚੌਕ ਦੇ ਨੇੜੇ ਟੈਕਸੀ ਸਟੈਂਡ ਕੋਲ਼ 4ਅਣਪਛਾਤੇ ਵਿਅਕਤੀਆਂ ਵਲੋ ਇਸ ਸੁਰਿੰਦਰ ਸਿੰਘ ਨਾਮ ਦੇ ਵਿਅਕਤੀ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਮਿਲਣ ਤੇ ਅਸੀਂ ਮੌਕੇ ਤੇ ਪਹੁੰਚ ਕੇ ਸਾਰੀ ਜਾਣਕਾਰੀ ਲਈ ਦੋਸ਼ੀ ਜੌ ਆਪਣਾ ਮੋਟਰ ਸਾਇਕਲ ਛੱਡ ਕੇ ਭੱਜ ਗਏ ਉਹ 4ਨੰਬਰ ਡਿਵੀਜ਼ਨ ਵਿੱਚ crp nu ਕਹਿਕੇ ਜਮਾ ਕਰਵਾਏ ਅਤੇ ਸਿਵਲ ਹਪਸਤਾਲ ਸੁਰਿੰਦਰ ਸਿੰਘ ਦੀ ਟ੍ਰੀਟਮੈਂਟ ਹੋਏ