ਅੱਜ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਜਲੰਧਰ ਪਹੁੰਚਣ ਤੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ pap ਚੌਂਕ ਤੇ ਲੰਬਾ ਪਿੰਡ ਚੌਂਕ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਜਿਸ ਵਿੱਚ ਮੰਦਿਰ ਕਮੇਟੀ ਤੇ ਗੁਰਦੁਆਰਾ ਕਮਿਟੀਆ ਦੇ ਮੈਂਬਰ ਸਾਮਿਲ ਹੋਏ ਜਿੱਥੇ ਉਨ੍ਹਾ ਦਾ ਫੂਲਾ ਦੀ ਵਰਗਾਂ ਨਾਲ ਸਵਾਗਤ ਕੀਤਾ ਗਿਆ ਫੇਰ ਉਨ੍ਹਾ ਦਾ ਸਿਰੋਪਾ ਤੇ ਕਿਰਪਾਨ ਨਾਲ ਸਨਮਾਨ ਕੀਤਾ ਗਿਆ ਅੱਜ ਇਸ ਸਨਮਾਨ ਕਰਨ ਵਿੱਚ ਸੁਖਮਿੰਦਰ ਸਿੰਘ ਰਾਜਪਾਲ, ਨਿਰਵੈਰ ਸਿੰਘ ਸਾਜਨ ਗੁਰਪ੍ਰੀਤ ਸਿੰਘ ਸਚਦੇਵਾ, ਅਮਨਦੀਪ ਸਿੰਘ ਮਨਦੀਪ ਸਿੰਘ, ਅਜੇ ਕੁਮਾਰ, ਦਵਿੰਦਰ ਅਰੋੜਾ ਲੱਕੀ ਮਲਹੋਤਰਾ, ਰਣਬੀਰ ਸਿੰਘ ਕੱਕੀ, ਮੋਹਿਤ ਸ਼ਰਮਾ, ਆਸ਼ੂ ਕੋਟੀ, ਸੋਨੂੰ ਕੋਟਿ, ਮੋਹਿਤ ਸਰੀਨ, ਪ੍ਰਵੀਨ ਅੱਤਰੀ,ਦਮਨਪ੍ਰੀਤ ਸਿੰਘ ਅਮਨ ਬਾਵਾ, ਪਰਮਿੰਦਰ ਸਿੰਘ, ਸਾਹਿਲ ਸ਼ਰਮਾ, ਮੋਹਿਤ ਸ਼ਰਮਾ, ਮਾਲਵਿੰਦਰ ਸਿੰਘ, ਹਨੀ ਸੇਠੀ, ਰਾਜਬੀਰ ਸਿੰਘ, ਰਣਵੀਰ ਸਿੰਘ, ਹਿਮਾਂਸ਼ੂ ਬੱਸੀ, ਸਾਹੰਕੀ ਕੁਮਾਰ, ਸੁਮਿਤ ਕੁਮਾਰ, ਸੁਖਦੇਵ ਸਿੰਘ, ਵਿਨੋਦ ਕੁਮਾਰ, ਸੁਰਜੀਤ ਸਿੰਘ, ਦਮਨਪ੍ਰੀਤ ਸਿੰਘ, ਸਰਵਣ ਸਿੰਘ, ਰਾਜੂ ਲਾਹੌਰੀਆ, ਸਨੀ ਅਮਨ, ਅਮਰ ਸਿੰਘ ਗੁਰਪ੍ਰੀਤ ਸਿੰਘ, ਆਦਿ ਹਾਜ਼ਿਰ ਸੀ !