ਗੁਰਦੁਆਰਾ ਗੁਰਦੇਵ ਨਗਰ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਦਸ਼ਮੇਸ ਪਿਤਾ ਜੀ ਨੇ 1699ਦੀ ਵਿਸਾਖੀ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਦਿਨ ਨੂੰ ਯਾਦ ਕਰਦੇ ਹੋਏ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਬੜੀ ਸ਼ਰਧਾ ਤੇ ਨਾਲ ਮਨਾਇਆ ਗਿਆ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਭਾਈ ਜਸਬੀਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਨੇ ਖਾਲਸਾ ਸਾਜਨਾ ਦਿਵਸ ਦੇ ਮੁਕੰਮਲ ਇਤਹਾਸ ਦੀ ਜਾਣਕਾਰੀ ਸੰਗਤਾ ਦੇ ਰੂਬਰੂ ਰੱਖੀ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਗੁਰੂ ਘਰ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਖੀਰ ਵਿਚ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਹਿਬ ਦੇ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਬਾਬਾ ਬਕਾਲਾ ਵਾਲਿਆਂ ਨੇ ਗੁਰੂ ਜਸ ਸਰਵਣ ਕਰਵਾਇਆ ਸਟੇਜ ਸਕੱਤਰ ਦੀ ਸੇਵਾ ਹਰਪ੍ਰੀਤ ਸਿੰਘ ਨੀਟੂ ਨੇ ਨਿਬਾਹੀ ਅਖੀਰ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਅਮਰਜੀਤ ਸਿੰਘ ਗੁਰਦੇਵ ਨਗਰ ਚਰਨਜੀਤ ਸਿੰਘ ਸੇਠੀ
ਮੋਹਨ ਸਿੰਘ ਹਰਜਿੰਦਰ ਸਿੰਘ ਹਰਮਨਜੋਤ ਸਿੰਘ ਜਪਨੂਰ ਸਿੰਘ ਅਮਰੀਕ ਸਿੰਘ ਬਠਲਾ ਸੁਖਦੇਵ ਸਿੰਘ ਪਲਵਿੰਦਰ ਸਿੰਘ ਗਗਨਦੀਪ ਸਿੰਘ ਗੁਰਵਿੰਦਰ ਸਿੰਘ ਜਸਪਾਲ ਸਿੰਘ ਸਰਬਜੀਤ ਸਿੰਘ ਦਲਜੀਤ ਸਿੰਘ ਨਵਲਜੀਤ ਕੌਰ ਜਸਵਿੰਦਰ ਕੌਰ ਰਜਿੰਦਰ ਕੌਰ ਸਤਵੰਤ ਕੌਰ ਹਰਲੀਨ ਕੌਰ ਨਵਜੋਤ ਕੌਰ ਕੁਲਦੀਪ ਕੌਰ ਬੇਅੰਤ ਕੌਰ ਪ੍ਰੀਤਮ ਕੌਰ