Sliderपंजाब

ਟੂ ਵਿਲਰ ਡੀਲਰ ਐਸੋਸੀਏਸ਼ਨ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਲਗਾਈ ਗਈ

ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਲਾਈ ਪੰਚਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਛਬੀਲ ਪੁਲੀ ਅਲੀ ਮਹੱਲਾ ਵਿਖੇ ਤੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਲਗਾਈ ਗਈ ਛਬੀਲ ਵੰਡਣ ਦੀ ਸੇਵਾ ਪਰਧਾਨ ਤਜਿੰਦਰ ਸਿੰਘ ਪਰਦੇਸੀ ਕਮਲਜੀਤ ਸਿੰਘ ਕੰਮਾ ਨਵਕਰਨ ਸਿੰਘ ਚਾਵਲਾ ਰਾਜੂ ਮਹਿਤਾ ਪੰਕਜ ਸਿੱਕਾ ਸਾਹਿਲ ਕਰ ਰਹੇ ਸਨ

Related Articles

Back to top button