ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਅੱਜ ਸਾਵਣ ਮਹੀਨੇ ਦੀ ਸ਼ੁਰੂਆਤ ਉਤੇ ਜਲੰਧਰ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਖੀਰ ਪੂੜੇ ਦੇ ਲੰਗਰ ਲਗਾਏ ਗਏ ਲੰਗਰ ਵੰਡਣ ਦੀ ਸੇਵਾ ਪ੍ਰਿੰਸ ਚੁਹਾਨ ,ਹੰਸ ਰਾਜ ਸੰਜੀਵ ਕੁਮਾਰ ਨਰੇਸ਼ ਕਾਲਰਾ ਸਤੀਸ਼ ਕੁਮਾਰ ਕਾਲਰਾ ਗੌਤਮ ਬਹਿਲ ਤੋਂ ਇਲਾਵਾ ਸਿੱਖ ਤਾਲਮੇਲ ਕਮੇਟੀ ਦੇ ਗੁਰਵਿੰਦਰ ਸਿੰਘ ਸਿੱਧੂ ਨੇ ਕੀਤੀ ਇਸ ਮੌਕੇ ਤੇ ਬੋਲਦੇ ਹੋਵੇ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਬੌਬੀ ਬਹਿਲ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਪਾਏ ਪੂਰਨਿਆਂ ਤੇ ਚਲਦੇ ਹੋਏ ਜਦੇ ਅਸੀ ਸਮਾਜ ਵਿਚ ਸੇਵਾ ਦਾ ਕੋਈ ਵੀ ਕੰਮ ਕਰਦੇ ਹਾਂ ਇਸ ਨਾਲ ਜਿੱਥੇ ਆਤਮਿਕ ਸੰਤੁਸ਼ਟੀ ਮਿਲਦੀ ਸੀ ਉਥੇ ਲੋੜਵੰਦਾ ਦੀਆਂ ਅਸੀਸਾਂ ਵੀ ਮਿਲਦੀਆਂ ਹਨ ਜਿਸ ਨਾਲ ਸਾਡੇ ਜੀਵਨ ਨੂੰ ਰੌਸ਼ਨੀ ਮਿਲਦੀ ਹਨ