Sliderपंजाब

ਸਾਬਕਾ ਐਮ ਪੀ ਅਤੇ ਲੈਫਟੀਨੇਟ ਗਵਰਨਰ ਸ.ਇਕਬਾਲ ਸਿੰਘ ਪਹੁੰਚੇ ਕਾਂਗਰਸ ਭਵਨ

ਅੱਜ ਕਾਂਗਰਸ ਭਵਨ ਜਲੰਧਰ ਵਿਖੇ ਸਾਬਕਾ ਐਮ ਪੀ ਅਤੇ ਪੁੰਡੂਚੇਰੀ ਦੇ ਸਾਬਕਾ ਲੈਫਟੀਨੇਟ ਗਵਰਨਰ ਸ.ਇਕਬਾਲ ਸਿੰਘ ਜੀ ਪਹੁੰਚੇ । ਇਸ ਦੌਰਾਨ ਉਨਾਂ ਨੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਅਤੇ ਮੌਜੂਦ ਕਾਂਗਰਸੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਰਾਜਿੰਦਰ ਬੇਰੀ ਨਾਲ ਜਲੰਧਰ ਕਾਂਗਰਸ ਦੇ ਮੋਜੂਦਾਂ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਤੇ ਮੁਖਤਿਆਰ ਅਹਿਮਦ ਅੰਸਾਰੀ , ਸਮੀਰ ਚਿਸ਼ਤੀ, ਰਾਜਿੰਦਰ ਸਹਿਗਲ, ਰਮੇਸ਼ ਕੁਮਾਰ ਮੌਜੂਦ ਸਨ

Related Articles

Back to top button