Darpan
-
Slider
आरक्षण पर सुप्रीम कोर्ट के फैसले के विरोध में 21 अगस्त को ‘भारत बंद’, जानिए क्या है पूरा मामला
दिल्ली: अनुसूचित जाति और अनुसूचित जनजाति के आरक्षण पर सुप्रीम कोर्ट के फैसले के विरोध में दलित संगठनों ने मोर्चा…
Read More » -
Slider
सुबह-सुबह जम्मू-कश्मीर में एक के बाद एक लगे भूकंप के तेज झटके
जम्मू: मंगलवार सुबह जम्मू-कश्मीर में एक के बाद एक भूकंप आए, बारामूला और कुपवाड़ा में झटके महसूस किए गए। पहला…
Read More » -
Slider
बागेश्वर धाम जा रही टैक्सी को हाईवे पर ट्रक ने पीछे से मारी टक्कर…5 लोगों की मौत
मध्य प्रदेश : छतरपुर जिले में एक भीषण सड़क हादसे में पांच लोगों की जान चली गई, जबकि 6 से…
Read More » -
Slider
आज 20 अगस्त 2024 का शुभ मुहूर्त, राहु काल, आज की तिथि और ग्रह
पंचांग- 20 अगस्त 2024 विक्रम संवत- 2081, पिंगल शक सम्वत- 1946, क्रोधी पूर्णिमांत- भाद्रपद अमांत- श्रावण तिथि कृष्ण पक्ष प्रतिपदा-…
Read More » -
Slider
ਸੰਤ ਬਾਬਾ ਜੀਤ ਸਿੰਘ ਜੀ ਦਾ ਸਲਾਨਾ 34ਵਾਂ ਬਰਸੀ ਸਮਾਗਮ ਕਰਵਾਇਆ
ਜਲੰਧਰ 19 ਅਗਸਤ : ਰਾਮਾ ਮੰਡੀ – ਹੁਸ਼ਿਆਰਪੁਰ ਮਾਰਗ ਤੇ ਸਥਿਤ ਗੁਰਦੁਆਰਾ ਸੰਤ ਬਾਬਾ ਗੋਪਾਲ ਸਿੰਘ ਜੀ ਜੌਹਲਾਂ ਵਿਖੇ ਸੰਤ ਬਾਬਾ ਜੀਤ ਸਿੰਘ ਜੀ ਦੇ 34ਵੇਂ ਸਲਾਨਾ ਬਰਸੀ ਸਮਾਗਮ ਕਰਵਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਾਹਿਬ ਜੀ ਦੇ ਮੌਜੂਦਾ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਏ ਗਏ। ਉਨ੍ਹਾਂ ਦੱਸਿਆ ਕਿ 13 ਅਗਸਤ 2024 ਨੂੰ ਦੋ ਸ੍ਰੀ ਆਖਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ।ਅਤੇ 15 ਅਗਸਤ ਨੂੰ ਇਨ੍ਹਾਂ ਦੇ ਭੋਗ ਪਾਉਣ ਉਪਰੰਤ, ਦੋ ਆਖੰਡ ਪਾਠ ਸਾਹਿਬ ਹੋਰ ਆਰੰਭ ਕਰਵਾਏ ਗਏ ਦੋ ਜਿਨ੍ਹਾਂ ਦੇ ਭੋਗ ਬਰਸੀ ਵਾਲੇ ਦਿਨ 17 ਅਗਸਤ ਸ਼ਨੀਵਾਰ ਨੂੰ ਪਾਏ ਗਏ । ਇਸ ਉਪਰੰਤ ਸੰਤ ਜਤਿੰਦਰ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆ ਤੋਂ ਇਲਾਵਾ ਹੋਰ ਰਾਗੀ ਸਿੰਘਾਂ ਅਤੇ ਢਾਡੀ ਜਥਿਆਂ ਵੱਲੋਂ ਵੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਸੁਰਿੰਦਰ ਸਿੰਘ ਜੀ ਵਲੋਂ ਕਥਾ ਕਰਦੇ ਹੋਏ ਗੁਰਸਿੱਖ ਦੇ ਜੀਵਨ , ਸਾਧੂ, ਸੰਤ ਅਤੇ ਭਗਤਾਂ ਬਾਰੇ ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੀ ਗਈ ਗੁਰਬਾਣੀ ਦੀਆਂ ਵਿਚਾਰਾਂ ਸਾਂਝੀਆਂ ਕਰਦੇ ਹੋਏ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਵਲੋਂ ਸੰਤ ਬਾਬਾ ਜੀਤ ਸਿੰਘ ਜੀ ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਹਾਜ਼ਰ ਸੰਗਤਾਂ ਅਤੇ ਨੋਜਵਾਨ ਪੀੜ੍ਹੂ ਨੂੰ ਬਾਬਾ ਜੀ ਵਲੋਂ ਦਰਸਾਏ ਗਏ ਮਾਰਗ ਤੇ ਚੱਲਦੇ ਹੋਏ ਅੰਮ੍ਰਿਤ ਛਕ ਕੇ ਸੇਵਾ ਭਾਵਨਾ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਗਿਆਨੀ ਅਵਤਾਰ ਸਿੰਘ ਜੀ ਵਲੋਂ ਸਮਾਗਮ ਵਿੱਚ ਪਹੁੰਚੇ ਹੋਏ ਸਾਧੂ, ਸੰਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਸਕੱਤਰ ਵੱਲੋਂ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆ ਵਲੋਂ ਵਿਦੇਸ਼ ਤੋਂ ਭੇਜੇ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ ਅਤੇ ਜੈਕਾਰੇ ਲਾਉਂਦੇ ਹੋਏ ਬਾਬਾ ਜੀ ਵਲੋਂ ਬੁਲਾਈ ਗਈ ਫਤਿਹ ਸੰਗਤਾਂ ਨਾਲ ਸਾਂਝੀ ਕੀਤੀ ਗਈ। ਸਮਾਗਮ ਦੇ ਅੰਤ ਵਿਚ ਚਾਹ ਪਕੌੜਿਆਂ ਸਮੇਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।
Read More » -
Slider
भगवान परशुराम की जन्मस्थली पर 22 अगस्त को केंद्रीय पर्यटन मंत्री गजेंद्र शेखावत होंगे नतमस्तक : डॉ. सुभाष शर्मा
नवांशहर: पंजाब के नवांशहर विधानसभा क्षेत्र में स्थित भगवान परशुराम जी की जन्मस्थली रकासन में एक भव्य तीर्थ स्थल का…
Read More » -
Slider
के.एम.वी. में रक्षाबंधन के त्यौहार पर राखी और थाली मेकिंग प्रतियोगिता आयोजित
जालंधर : भारत की विरासत एवं ऑटोनॉमस संस्था, कन्या महा विद्यालय, जालंधर द्वारा भाई-बहन के पवित्र रिश्ते के प्रतीक…
Read More » -
Slider
ਸਰਕਾਰ ਦੀ ਨੀਅਤ ਬਣੀ ਬਦ ਨੀਅਤ – ਢਿੱਲਵਾਂ
ਜਲੰਧਰ 19 ਅਗਸਤ :ਸ਼ਾਮ ਅਚਾਨਕ ਪੰਜਾਬ ਸਰਕਾਰ ਵੱਲੋਂ ਪਹੁੰਚੀ ਸੂਚਨਾ ਕਿ 20 ਅਗਸਤ ਨੂੰ ਚੰਡੀਗੜ੍ਹ ਵਿਖੇ ਸਬ…
Read More » -
Slider
सेंट सोल्जर मैनेजमेंट एंड टेक्निकल इंस्टीट्यूट, कपूरथला रोड जालंधर ने विश्व फोटोग्राफी दिवस मनाया।
जालंधर, 19 अगस्त: सेंट सोल्जर मैनेजमेंट एंड टेक्निकल इंस्टीट्यूट, कपूरथला रोड जालंधर ने विश्व फोटोग्राफी दिवस मनाया। जिसमे पंजाब के…
Read More » -
Slider
डीएवी कॉलेज जालंधर ने “एक पेड़ मां के नाम” थीम पर “वन महोत्सव” का आयोजन किया।
जालन्धर : डीएवी कॉलेज जालंधर के वनस्पति विज्ञान विभाग ने कश्यप बायोलॉजिकल सोसायटी…
Read More »