पंजाबशिक्षा और संस्कृति

ਜੈ ਮਾਂ ਜਵਾਲਾ ਸਭਾ ਹਰਬੰਸ ਨਗਰ ਰੋਡ ਬਸਤੀ ਗੁਜਾ ਵੱਲੋਂ ਕਰਵਾਏ ਜਾ ਰਹੀ 16ਵੀਂ ਮਾਤਾ ਦੀ ਚੌਂਕੀ ਜਿਸ ਸਬੰਧ ਵਿੱਚ ਅੱਜ ਸਭਾ ਦੇ ਪ੍ਰਬੰਧਕਾਂ ਵੱਲੋਂ ਮੈਨੂੰ ਸੱਦਾ ਪੱਤਰ ਪ੍ਰਬੰਧਕਾਂ ਵੱਲੋਂ ਆਮ ਆਦਮੀ ਪਾਰਟੀ ਆਗੂ ਅਤੇ

ਜੈ ਮਾਂ ਜਵਾਲਾ ਸਭਾ ਹਰਬੰਸ ਨਗਰ ਰੋਡ ਬਸਤੀ ਗੁਜਾ ਵੱਲੋਂ ਕਰਵਾਏ ਜਾ ਰਹੀ 16ਵੀਂ ਮਾਤਾ ਦੀ ਚੌਂਕੀ ਜਿਸ ਸਬੰਧ ਵਿੱਚ ਅੱਜ ਸਭਾ ਦੇ ਪ੍ਰਬੰਧਕਾਂ ਵੱਲੋਂ ਮੈਨੂੰ ਸੱਦਾ ਪੱਤਰ ਪ੍ਰਬੰਧਕਾਂ ਵੱਲੋਂ ਆਮ ਆਦਮੀ ਪਾਰਟੀ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਨਿਮੰਤਰਨ ਪੱਤਰ ਦਿੱਤਾ ਗਿਆ ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ੍ਰੀ ਰਕੇਸ਼ ਦੂਆ ਸ੍ਰੀ ਸੁਮਿਤ ਅਰੋੜਾ ਸ੍ਰੀ ਨਵਦੀਪ ਜਰੇਵਾਲ ਤੋਂ ਇਲਾਵਾ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸਰਦਾਰ ਹਰਵਿੰਦਰ ਸਿੰਘ ਭਾਟੀਆ ਅਤੇ ਹੋਰ ਸਾਥੀ ਮੌਜੂਦ ਰਹੇ

Related Articles

Back to top button