Sliderपंजाब

ਪ੍ਰਸਿੱਧ ਵਿਦਵਾਨ ਸੁਆਮੀ ਅਤੁਲ ਸ਼ਾਸਤਰੀ ਜੀ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ

ਬਾਬਾ ਬਾਲਕ ਨਾਥ ਮੰਦਿਰ ਦਿਲਬਾਗ ਨਗਰ ਵਿਖੇ ਦੀਪਕ ਪ੍ਰੁਥੀ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਰਾਮ ਕਥਾ ਦੇ ਪੰਜਵੇਂ ਦਿਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਜਸਪਾਲ ਕੌਰ ਭਾਟੀਆ ਕੌਂਸਲਰ ਨੇ ਆਜੀ ਪਰਕੇ ਪ੍ਰਾਪਤ ਕੀਤਾ ਆਸ਼ੀਰਵਾਦ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨਿਤ ਇਸ ਮੌਕੇ ਤੇ ਡਾਕਟਰ ਸਜੀਵ ਗੋਇਲ ਸ੍ਰੀ ਅਸ਼ੋਕ ਚੱਡਾ ਬੱਬੂ ਬਜਾਜ ਸ੍ਰੀ ਰਾਮ ਮੂਰਤੀ ਠਾਕਰ ਸ੍ਰੀ ਦੀਪਕ ਪ੍ਰੁਥੀ ਸ੍ਰੀਮਤੀ ਕਮਲਾ ਰਾਣੀ ਪਰੂਥੀ ਰਾਜੂ ਪ੍ਰੁਥੀ ਸ੍ਰੀ ਮਤੀ ਚਾਰ ਰੂਪੀ ਸ੍ਰੀ ਪ੍ਰਮੋਦ ਅਗਰਵਾਲ ਅਤੇ ਸਮੂਹ ਮੰਦਰ ਕਮੇਟੀ ਸ਼ਾਮਿਲ ਸੀ ਜਿਨਾਂ ਨੇ ਆਏ ਪਤਵੱਤੇ ਸੱਜਣਾ ਦਾ ਸਨਮਾਨ ਕੀਤਾ ਕਥਾ ਉਪਰੰਤ ਲੰਗਰ ਭੰਡਾਰਾ ਟੁੱਟ ਵਰਤਿਆ

Related Articles

Back to top button