Sliderपंजाब

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾ ਵੱਲੋਂ ਗਰੀਬ ਕੰਨਿਆਂ ਦਾ ਕੀਤਾ ਗਿਆ ਕੰਨਿਆਂ ਦਾਨ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾ ਵੱਲੋਂ ਗਰੀਬ ਕੰਨਿਆਂ ਦਾ ਕੀਤਾ ਗਿਆ ਕੰਨਿਆਂ ਦਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਸਤੀ ਗੁਜਾ ਦੀ ਪ੍ਰਬੰਧਕ ਕਮੇਟੀ ਅਤੇ ਚੰਨਪ੍ਰੀਤ ਮਮੋਰੀਅਲ ਚੈਰੀਟੇਬਲ ਹਸਪਤਾਲ ਵੱਲੋਂ ਗਰੀਬ ਕੰਨਿਆ ਦਾ ਹਸਪਤਾਲ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਧਬੀਜਾ ਅਤੇ ਐਨਆਰਆਈ ਸ੍ਰੀ ਪ੍ਰਮੋਦ ਮਹਿੰਦੀ ਰਤਾ ਦੇ ਪਰਿਵਾਰ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਮੌਕੇ ਤੇ ਵਿਆਹ ਦਾ ਜਰੂਰੀ ਸਮਾਨ ਅਤੇ ਲੰਗਰ ਪਾਣੀ ਦਾ ਵੀ ਇਸ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਇੰਦਰਬੀਰ ਸਿੰਘ ਲੱਕੀ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਸਰਦਾਰ ਅਮਰਜੀਤ ਸਿੰਘ ਧਬੀਜਾ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸਰਦਾਰ ਜਸਵੀਰ ਸਿੰਘ ਸ਼੍ਰੀ ਅਸ਼ਵਨੀ ਕੁਮਾਰ ਸ਼੍ਰੀ ਮਹਿੰਦਰ ਪਾਲ ਹਸਪਤਾਲ ਕਮੇਟੀ ਦੇ ਕੈਸ਼ੀਅਰ ਸ੍ਰੀ ਸਤੀਸ਼ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਆਸ਼ੀਰਵਾਦ ਦੇਣ ਲਈ ਸ਼ਾਮਿਲ ਹੋਏ

Related Articles

Back to top button