
ਅੱਜ ਮਿਤੀ 26 /6 /26 ਵਾਰ ਨੂੰ ਕਾਂਗਰਸ ਭਵਨ ਜਲੰਧਰ ਵਿਖੇ ਮਹਿਲਾ ਕਾਂਗਰਸ ਜਲੰਧਰ ਦੇ
ਪ੍ਰਧਾਨ ਸ੍ਰੀਮਤੀ ਕੰਚਨ ਠਾਕੁਰ ਜੀ ਅਗਵਾਈ ਹੇਠ ਪੰਜਾਬ ਦੀ ਨਵਨਿਯੁਕਤ ਐਕਟਿੰਗ ਪ੍ਰਧਾਨ
ਸ੍ਰੀਮਤੀ ਬਲਜੀਤ ਕੈਰ ਜੀ ਦਾ ਪੂਰੀ ਮਹਿਲਾ ਜਲੰਧਰ ਦੀ ਟੀਮ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਦਾ ਸਟੇਜ ਸੰਚਾਲਨ ਮੀਨੁ ਬੱਗਾ ਵਲੋਂ ਕਰਦੇ ਹੋਏ ਪਹਿਲਾਂ ਇਸ ਮੌਕੇ ਤੇ ਸਾਬਕਾ ਮਹਿਲਾ ਪ੍ਰਧਾਨ ਤੇ
ਸਲਾਹਕਾਰ ਸ੍ਰੀਮਤੀ ਜਸਲੀਨ ਸੇਠੀ ਜੀ ਵਲੋਂਆਪਣੇ ਵਿਚਾਰ ਪੇਸ਼ ਕੀਤੇ।ਇਸ ਤੋਂ ਬਾਅਦ ਸ੍ਰੀਮਤੀ ਬਲਜੀਤ
ਕੈਰ ਜੀ ਵਲੋਂ ਵਿਸਥਾਰ ਪੂਰਵਕ ਇਸ ਮੁੱਦੇ ਤੇ ਗੱਲਬਾਤ ਕੀਤੀ ਅਤੇ ਅਖੀਰ ਚ ਜਲੰਧਰ ਦੀ ਮਹਿਲਾ
ਪ੍ਰਧਾਨ ਸ੍ਰੀਮਤੀ ਕੰਚਨ ਠਾਕੁਰ ਜੀ ਵਲੋਂ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਵਿਧਾਇਕ ਅਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ
ਸ੍ਰੀ ਰਾਜਿੰਦਰ ਬੇਰੀ ਜੀ, ਯੂਥ ਪ੍ਰਧਾਨ ਅੰਗਦ ਦੱਤਾ ਜੀ, ਐੱਸ ਸੀ ਸੈੱਲ ਦੇ ਚੇਅਰਮੈਨ
ਅਮਿਤ ਮੱਟੂ ਜੀ ਇਸ ਮੌਕੇ ਹਾਜ਼ਿਰ।