ਚੰਡੀਗੜ੍:

ਦੇਸ਼ ਦੇ ਚੋਣ ਕਮਿਸ਼ਨਰ ਵੱਲੋਂ ਪੰਜਾਬ ਦੀ ਇਕ ਵਿਧਾਨ ਸਭਾ ਸੀਟ ਸਮੇਤ ਦੇਸ਼ ਭਰ ਦੀਆਂ 13 ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਜਲੰਧਰ ਦੇ ਵਿਧਾਨ ਸਭਾ ਸੀਟ ਸਮੇਤ 10 ਜੁਲਾਈ ਨੂੰ ਵੋਟਾਂ ਪੈਣਗੀਆਂ।