Sliderपंजाब

ਜਲੰਧਰ ਦੇ ਮਕਸੂਦਾਂ ਇਲਾਕੇ ਦੇ ਨਾਲ ਲੱਗਦੇ ਇਲਾਕੇ ਆਨੰਦ ਨਗਰ ਵਿੱਚ ਇੱਕ ਆਈਸ ਫੈਕਟਰੀ ਦੀ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ

ਜਲੰਧਰ ਦੇ ਮਕਸੂਦਾਂ ਇਲਾਕੇ ਦੇ ਨਾਲ ਲੱਗਦੇ ਇਲਾਕੇ ਆਨੰਦ ਨਗਰ ਵਿੱਚ ਇੱਕ ਆਈਸ ਫੈਕਟਰੀ ਦੀ ਗੈਸ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਲਾ ਇੱਕ ਦੀ ਪੁਲਿਸ ਅਤੇ ਡਿਪਟੀ ਡਾਰੈਕਟਰ ਪੰਜਾਬ ਪੋਲਿਊਸ਼ਨ ਕੰਟਰੋਲ ਰੂਮ ਦੇ ਅਧਿਕਾਰੀ ਪੁੱਜੇ ਅਤੇ ਉਹਨਾਂ ਨੇ ਇਲਾਕਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਦੇ ਸਾਰ ਹੀ ਆਸ ਫੈਕਟਰੀ ਦੀ ਬਚੀ ਹੋਈ ਗੈਸ ਡਿਜੋਰਵ ਕਰਨ ਦੇ ਆਰਡਰ ਦੇ ਦਿੱਤੇ ਡਿਪਟੀ ਡਾਇਰੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹ ਫੈਕਟਰੀ ਇਸ ਜਗਾ ਸਥਾਪਿਤ ਹੋਈ ਸੀ ਉਸ ਸਮੇਂ ਇਸ ਇਲਾਕੇ ਦੀ ਵਸੋਂ ਬਹੁਤ ਘੱਟ ਸੀ ਪਰ ਹੁਣ ਇਨਸਾਨੀ ਜ਼ਿੰਦਗੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਫੈਕਟਰੀ ਨੂੰ ਇਸ ਜਗਹਾ ਤੋਂ ਬਦਲਣ ਦੇ ਆਰਡਰ ਅਤੇ ਫੈਕਟਰੀ ਦੇ ਵਿੱਚ ਬਚੀ ਗੈਸ ਡਿਜੋਰਵ ਕਰਨ ਲਈ ਕਹਿ ਦਿੱਤਾ ਹੈ ਅਤੇ ਫੈਕਟਰੀ ਨੂੰ ਬੰਦ ਕਰਨ ਦੇ ਵੀ ਆਰਡਰ ਜਾਰੀ ਕਰ ਦਿੱਤੇ ਗਏ ਹਨ।

Related Articles

Back to top button