Sliderपंजाब

ਅੱਜ ਵਾਰਡ ਨੰਬਰ 59 ਵਿਖੇ ਕੌਂਸਲਰ ਚੰਦਰਜੀਤ ਕੌਰ ਸੰਧਾ ਨੇ ਰਾਜਾ ਗਾਰਡਨ ਬਸਤੀ ਬਾਬਾ ਖੇਲ ਦੀਆਂ ਗਲੀਆਂ ਦਾ ਤਕਰੀਬਨ 26 ਲੱਖ ਦਾ ਕੰਮ ਸ਼ੁਰੂ ਕਰਵਾਇਆ ਉਹਨਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ

ਅੱਜ ਵਾਰਡ ਨੰਬਰ 59 ਵਿਖੇ ਕੌਂਸਲਰ ਚੰਦਰਜੀਤ ਕੌਰ ਸੰਧਾ ਨੇ ਰਾਜਾ ਗਾਰਡਨ ਬਸਤੀ ਬਾਬਾ ਖੇਲ ਦੀਆਂ ਗਲੀਆਂ ਦਾ ਤਕਰੀਬਨ 26 ਲੱਖ ਦਾ ਕੰਮ ਸ਼ੁਰੂ ਕਰਵਾਇਆ ਉਹਨਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਇਸ ਅਵਸਰ ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਲੋਕਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਇਸ ਦਾ ਸਵਾਗਤ ਕੀਤਾ ਅਮਿਤ ਸਿੰਘ ਸੰਧਾ ਨੇ ਠੇਕੇਦਾਰ ਪਰਮਿੰਦਰ ਸਿੰਘ ਪੋਪਲੀ ਜੀ ਨੂੰ ਗੁਜ਼ਾਰਿਸ਼ ਕੀਤੀ ਕਿ ਸੜਕ ਦੀ ਗੁਣਵੰਤਾ ਦਾ ਖਾਸ ਧਿਆਨ ਰੱਖਿਆ ਜਾਏ ਇਸ ਅਵਸਰ ਤੇ ਹਰਭਜਨ ਸਿੰਘ ਮੋਨ ਫੀਲਿੰਗ ਵਾਲੇ ਬਾਬਾ ਵਿਕੀ ਜੀ ਬਾਬਾ ਰਿਪੂ ਸੁਰਜੀਤ ਸਿੰਘ ਬਾਜਵਾ ਗੁਰਬਖਸ਼ ਸਿੰਘ ਬਿੱਟੂ ਗੁਰਮੀਤ ਸ਼ਰਮਾ ਪਰਮਜੀਤ ਸਿੰਘ ਦੀਪਕ ਚੌਹਾਨ ਪ੍ਰੇਮ ਲਾਲ ਘਾਰੂ ਨੀਲਾ ਗਿੱਲ ਸੁਰਜੀਤ ਸੀਟਾਂ ਰਕੇਸ਼ ਗਿੱਲ ਗੋਰਾ ਪੰਮਾ ਆਦਿ ਵੀ ਹਾਜ਼ਰ ਰਹੇ

Related Articles

Back to top button