
ਨੇ 1680 ਸੈਕਟਰ 22-ਬੀ ਚੰਡੀਗੜ੍ਹ ਦੀ ਮੀਟਿੰਗ ਜਨਰਲ ਸਕੱਤਰ ਪੰਜਾਬ ਵਿਜੈ ਗਹਿਲੋਤ ਅਤੇ ਚੇਅਰਮੈਨ ਜਲੰਧਰ ਹਰਜੀ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਲਾਲ ਗਿੱਲ ਜੀ ਦੀ ਅਧਿਆਖਤਾ ਹੇਠ ਕੀਤੀ।
ਇਸ ਵਿੱਚ ਕੁਝ ਹੇਠ ਲਿਖੇ ਫੈਸਲੇ ਕੀਤੇ ਗਏ ਅਤੇ ਸ੍ਰੀ ਮਨੀਸ਼ ਕੁਮਾਰ ਪ੍ਰੂਨ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਵਿੱਚ ਸਮੂਹ ਮੁਲਾਜ਼ਮਾਂ ਨੇ ਇਨ੍ਹਾਂ ਦੀ ਪ੍ਰਧਾਨਗੀ ਦੀ ਅਤੇ ਜਨਰਲ ਸਕੱਤਰ ਦੀ ਅਗਵਾਈ ਭਰੀ ਕਾਇਮ ਜਿਸ ਵਿੱਚ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਵਿਭਾਗ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਿਲ ਹੋਏ।
ਜਨਰਲ ਸਕੱਤਰ ਸ਼ਾਮਿਲ ਹੋਏ ਸਨ:
ਡੀ.ਸੀ. ਦਫ਼ਤਰ ਪ੍ਰਧਾਨ ਜਲੰਧਰ ਸ੍ਰੀ ਅਮਰਜੀਤ ਸਿੰਘ,
ਡੇਰਾਬਾਸੀ ਪੀ.ਡਬਲਯੂ.ਡੀ ਵਿਭਾਗ ਦੇ ਪ੍ਰਧਾਨ ਸ੍ਰੀ ਹਰਦੀਪ ਕੁਮਾਰ,
ਸ੍ਰੀ ਮੁਕੇਸ਼ ਈ.ਐਸ.ਆਈ ਹਸਪਤਾਲ ਦੇ ਪ੍ਰਧਾਨ ਜੱਸੀ ਅਨਮੋਲ,
ਪੀ.ਡਬਲਯੂ.ਡੀ ਸਰਕਲ-2 ਦੇ ਪ੍ਰਧਾਨ ਰਵੀ ਕੁਮਾਰ ਨਹਿਰ,
ਐਸ.ਐਫ.ਡੀ ਮਿਲਨ ਸਰਕਲ ਦਫ਼ਤਰ ਗੌਰਮਿੰਟ ਮੁਹਾਜ਼ਿਦ ਸਿੰਘ,
ਕਾਲਾ ਸ਼ਾਹ,
ਪਹਿਲਵਾਨ ਕੁਮਾਰ,
ਅਨਿਲ ਮਹਾਨ,
ਰਾਮ ਮਿਲਨ,
ਆਸਾਰ,
ਪਹਿਲਵਾਨ ਜੀ.ਐਫ.ਡੀ ਸਪਲਾਈ ਪ੍ਰਧਾਨ ਗੋਵਿੰਦ ਸਿੰਘ,
ਕਰਮਜੀਤ ਅਮੀਨ,
ਰਾਮ ਕੁਮਾਰ,
ਆਦਿ ਸ਼ਾਮਲ ਸਨ।
ਹੈੱਡ ਆਫ਼ਿਸ ਦੇ ਕੁਲਵਿੰਦਰ ਸਿੰਘ,
ਅਨਿਲ ਕੁਮਾਰ,
ਪਰਮਜੀਤ ਸਿੰਘ,
ਨਵਦੀਪ ਸਿੰਘ,
ਅਮਰਜੀਤ ਕੁਮਾਰ,
ਹਰਪ੍ਰੀਤ ਕੁਮਾਰ ਪੂਰਨ,
ਮੇਰ ਸਿੰਘ ਸੁਲਤਾਨਪੁਰ ਲੋਧੀ,
ਵਿਸ਼ਾਲ ਮਹਿਤਾ ਡਿਪਟੀ ਪ੍ਰਧਾਨ,
ਨਿਰਮਲ ਕੁਮਾਰ ਗੁਰਦਾਸਪੁਰ,
ਜਗਨ ਨਾਥ ਵਿਭਾਗ,
ਅਰਸ਼ਦੀਪ ਸੀ.ਟੀ. ਸੀਗਾ।
ਇਸ ਮੀਟਿੰਗ ਵਿੱਚ ਸਰਬਸੰਮਤੀ ਅਤੇ ਸਹਿਮਤੀ ਨਾਲ ਸ੍ਰੀ ਹਰਵਿੰਦਰ ਕੁਮਾਰ ਦੁਰਾਜਪੁਰ ਜੀ.ਐਸ.ਡੀ ਮਿਲਨ ਹਸਪਤਾਲ ਜਲੰਧਰ ਨੂੰ ਹੈੱਡ ਆਫ਼ਿਸ ਵਿਭਾਗ ਪੰਜਾਬ ਦੀ ਕਲਾਸ-ਫੋਰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ।