

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਸੰਗਠਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ ਵਿੱਚ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਰਮੇਸ਼ ਬਹਿਲ ਬਟਾਲੇ ਤੋਂ ਪ੍ਰੇਮ ਸਿੰਘ ਧਾਰੀਵਾਲ ਤੋਂ ਸੁਨੀਲ ਸੈਨ ਫਾਜ਼ਿਲਕਾ ਤੋਂ ਸੁਭਾਸ਼ ਮਹਿਤਾ ਫਰੀਦਕੋਟ ਤੋਂ ਸਤਿੰਦਰ ਅਠਵਾਲ ਜੰਡਿਆਲਾ ਗੁਰੂ ਤੋਂ ਹਰੀ ਦੱਤ ਸ਼ਰਮਾ ਲੁਧਿਆਣਾ ਤੋਂ ਦਿਲਬਾਗ ਸਿੰਘ ਤਰਨ ਤਾਰਨ ਤੋਂ ਸੁਖਰਾਜ ਲਾਡੀ ਪੱਟੀ ਤੋਂ ਸੋਨੂ ਵਰਮਾ ਫਾਜ਼ਿਲਕਾ ਤੋਂ ਸੁਖਦੀਪ ਘੁੜਿਆਣਾ ਅਰਨੀਵਾਲਾ ਜਿਲ੍ਹਾ ਫਾਜ਼ਿਲਕਾ ਤੋਂ ਹਨ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ 11 ਮੈਂਬਰੀ ਕਮੇਟੀ ਦੀ ਕੱਲ ਮਿਤੀ 22 ਅਕਤੂਬਰ ਦਿਨ ਵੀਰਵਾਰ ਸ਼ਾਮ 7 ਵਜੇ ਓਨ ਲਾਈਨ ਇੱਕ ਵਿਸ਼ੇਸ਼ ਮੀਟਿੰਗ ਹੋਵੇਗੀ ਜਿਸ ਵਿੱਚ 11 ਮੈਂਬਰਾਂ ਦੇ ਅਹੁਦੇਦਾਰਾਂ ਦੀ ਚੋਣ ਅਤੇ ਪੰਜਾਬ ਦੇ ਸਾਰੇ ਜਿਲਿਆਂ ਦੇ ਅਹੁਦੇਦਾਰਾਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਜੋ ਪੱਤਰਕਾਰ ਸਾਥੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੁੰਦੇ ਹਨ ਉਹਨਾਂ ਨੂੰ ਜਥੇਬੰਦੀ ਵਿੱਚ ਸਵਾਗਤ ਕੀਤਾ ਜਾਵੇਗਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨਾਲ ਜੁੜਨ ਲਈ ਪੱਤਰਕਾਰ ਸਾਥੀ ਉਪਰੋਕਤ 11 ਮੈਂਬਰੀ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਸਥਾਪਿਤ ਕਰ ਸਕਦੇ ਹਨ ਐਸੋਸੀਏਸ਼ਨ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਦਾ ਵਚਨਬੱਧ ਰਹੀ ਹੈ ਅਤੇ ਰਹੇਗੀ ਧੰਨਵਾਦ
ਜੈ ਹਿੰਦ
ਅਮਰਿੰਦਰ ਸਿੰਘ
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ
ਸੰਪਰਕ 9569121111


